Rakhi Sawant Marriage: ਰਾਖੀ ਸਾਵੰਤ ਦੇ ਵਿਆਹ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ! ਵਕੀਲ ਨੇ ਲਿਆਂਦਾ ਨਵਾਂ TWIST
Rakhi Sawant and Adil Khan Durrani Wedding news: `ਡਰਾਮਾ ਕੁਈਨ` ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਦਾ ਵਿਆਹ ਕਾਫੀ ਚਰਚਾ `ਚ ਹੈ। ਆਦਿਲ ਇਸ ਵਿਆਹ ਤੋਂ ਇਨਕਾਰ ਕਰ ਰਿਹਾ ਹੈ। ਹੁਣ ਦੂਜੇ ਪਾਸੇ ਰਾਖੀ ਦੇ ਵਿਆਹ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।
Rakhi Sawant and Adil Khan Durrani Wedding news: 'ਡਰਾਮਾ ਕੁਈਨ' ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਦਾ ਵਿਆਹ ਬੀਤੇ ਦਿਨੀ ਤੋਂ ਕਾਫ਼ੀ ਸੁਰਖੀਆਂ ਵਿਚ ਹੈ ਅਤੇ ਆਏ ਦਿਨ ਨਵੀਆਂ ਹੀ ਖ਼ਬਰਾਂ ਸਾਹਮਣੇ ਆ ਰਹੀ ਹੈ। ਲੋਕ ਰਾਖੀ ਸਾਵੰਤ (Rakhi Sawant and Adil Khan Durrani Wedding) ਦੇ ਵਿਆਹ ਨੂੰ ਸੱਚ ਨਹੀਂ ਸਮਝ ਰਹੇ ਹਨ ਪਰ ਵਿਆਹ ਤੋਂ ਬਾਅਦ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਰਾਖੀ ਸਾਵੰਤ ਨੇ ਵਿਆਹ ਦੀਆਂ ਇਨ੍ਹਾਂ ਤਸਵੀਰਾਂ ਨੂੰ (Rakhi Sawant and Adil Khan Durrani Wedding) ਸ਼ੇਅਰ ਕਰਦੇ ਹੋਏ ਕਿਹਾ ਕਿ ਸਾਡਾ ਵਿਆਹ ਮਈ 2022 'ਚ ਹੋਇਆ ਸੀ। ਹੁਣ ਆਦਿਲ ਇਸ ਵਿਆਹ ਤੋਂ ਇਨਕਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਹੁਣ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਦੇ ਵਿਆਹ ਦੀਆਂ ਚਰਚਾਵਾਂ ਵਿਚ ਵੱਡਾ ਖੁਲਾਸਾ ਹੋਇਆ ਹੈ। ਦੱਸ ਦੇਈਏ ਕਿ ਰਾਖੀ ਸਾਵੰਤ ਦੇ ਵਕੀਲ ਵਲੋਂ ਵਿਆਹ ਨੂੰ (rakhi sawant lawyer)ਲੈ ਕੇ ਵੱਡਾ ਖੁਲਾਸਾ ਕੀਤਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਰਾਖੀ ਦੇ ਵਕੀਲ ਨੇ ਦੱਸਿਆ ਹੈ ਕਿ ਰਾਖੀ ਸਾਵੰਤ ਅਤੇ ਆਦਿਲ ਖਾਨ ਦਾ ਵਿਆਹ ਫਰਜ਼ੀ ਫੇਕ ਨਹੀਂ (Rakhi Sawant and Adil Khan Durrani Wedding) ਸਗੋਂ ਅਸਲੀ ਵਿਚ ਹੋਇਆ ਹੈ। ਰਾਖੀ ਸਾਵੰਤ ਦੇ ਵਕੀਲ ਨੇ ਇਹ ਵੀ ਸਾਫ਼ ਕੀਤਾ ਹੈ ਕਿ ਰਾਖੀ ਸਾਵੰਤ ਅਤੇ ਆਦਿਲ ਖਾਨ ਦੋਵਾਂ ਦਾ ਵਿਆਹ ਪਹਿਲਾਂ ਹੀ ਹੋ ਗਿਆ ਸੀ। ਉਨ੍ਹਾਂ ਨੇ ਵਿਆਹ ਤੋਂ ਬਾਅਦ ਬੀਐਮਸੀ ਵਿੱਚ ਰਜਿਸਟ੍ਰੇਸ਼ਨ ਵੀ ਕਰਵਾਈ ਗਈ ਸੀ। ਦੋਵਾਂ ਦਾ ਵਿਆਹ(Rakhi Sawant and Adil Khan Durrani Wedding) ਮਈ 2022 ਵਿੱਚ ਹੋਇਆ ਸੀ।
ਇਹ ਵੀ ਪੜ੍ਹੋ: ਗਲਤ ਸਾਈਡ 'ਤੇ ਖੜ੍ਹੀ ਗੱਡੀ ਨੂੰ ਹਟਵਾਉਣਾ ਪੁਲਿਸ ਮੁਲਾਜ਼ਮ ਨੂੰ ਪਿਆ ਮਹਿੰਗਾ! ਫਿਰ ਜੋ ਹੋਇਆ...
ਰਾਖੀ ਸਾਵੰਤ ਦੇ ਵਕੀਲ ਨੇ ਗੱਲਬਾਤ 'ਚ ਇਹ ਵੀ ਦੱਸਿਆ ਕਿ ਦੋਵਾਂ ਦਾ ਵਿਆਹ ਮੁਸਲਿਮ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਰਾਖੀ ਨੇ ਖੁਦ ਗੱਲਬਾਤ 'ਚ ਸਵੀਕਾਰ ਕੀਤਾ ਸੀ ਕਿ ਉਸ ਨੇ ਕੋਰਟ ਮੈਰਿਜ ਦੇ ਨਾਲ-ਨਾਲ ਨਿਕਾਹ ਦੀ (Rakhi Sawant and Adil Khan Durrani Wedding)ਰਸਮ ਵੀ ਨਿਭਾਈ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਆਦਿਲ ਵੱਲੋਂ ਕਹੀਆਂ ਗਈਆਂ ਕੁਝ ਗੱਲਾਂ ਕਾਰਨ ਉਸ ਨੇ ਆਪਣੇ ਅਤੇ ਆਪਣੇ ਵਿਆਹ ਨੂੰ ਲੁਕਾਇਆ ਸੀ।