Roopnagar Accident/ਰੋਹਿਤ ਬਾਂਸਲ ਰੂਪਨਗਰ ਵਿਖੇ ਨਹਿਰ ਕਿਨਾਰੇ ਸੜਕ ਉੱਤੇ ਇੱਕ ਥਾਰ ਗੱਡੀ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰੀ ਜਿਸ ਨਾਲ ਆਟੋ ਰਿਕਸ਼ਾ ਨਹਿਰ ਵਿਚ ਜਾ ਡਿੱਗਿਆ ਹੈ। ਇਸ ਦੌਰਾਨ ਪੁਲਿਸ ਨੇ ਮੌਕੇ ਉੱਤੇ ਗੱਡੀ ਚਾਲਕ ਨੂੰ ਰਾਊਂਡ ਅੱਪ ਕੀਤਾ। ਐਨ ਡੀ ਆਰ ਐਫ ਤੋਂ ਇੰਸਪੈਕਟਰ ਅਮਨ ਆਨੰਦ ਅਧੀਨ 23 ਮੈਂਬਰਾਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਦੁਰਘਟਨਾ ਉਪਰੰਤ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵੱਲੋਂ ਤੁਰੰਤ ਨਹਿਰ ਦੇ ਪਾਣੀ ਦਾ ਵਹਾਅ ਘੱਟ ਕਰਨ ਦੇ ਦਿੱਤੇ ਗਏ ਨਿਰਦੇਸ਼। ਬਚਾਅ ਕਾਰਜ ਦਾ ਲਿਆ ਗਿਆ ਜਾਇਜ਼ਾ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਨੇ ਫੜਿਆ ਜ਼ੋਰ! ਅੱਜ ਬੱਦਲ ਤੇ ਭਾਰੀ ਮੀਂਹ ਦਾ ਅਲਰਟ