Sidharth-Kiara Wedding: ਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ(sidharth malhotra)ਅਤੇ ਕਿਆਰਾ ਅਡਵਾਨੀ(kiara advani)  (Sidharth-Kiara Wedding) ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਲਈ ਤਿਆਰ ਹਨ। ਖਬਰਾਂ ਦੀ ਮੰਨੀਏ ਤਾਂ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਇਸ ਸਾਲ 6 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਹਾਲਾਂਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੋਵੇਂ ਇਨ੍ਹਾਂ ਰਿਪੋਰਟਾਂ 'ਤੇ ਚੁੱਪੀ ਧਾਰ ਰਹੇ ਹਨ,(Sidharth-Kiara Wedding) ਪਰ ਇਹ ਸਪੱਸ਼ਟ ਹੈ ਕਿ ਜੋੜੇ ਨੇ ਆਪਣੇ ਵੱਡੇ ਖਾਸ ਦਿਨ ਦੀਆਂ ਤਿਆਰੀਆਂ ਦੇ ਅੰਤਿਮ ਦੌਰ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੇਰਸ਼ਾਹ ਅਦਾਕਾਰਾਂ ਤੋਂ ਜਲਦੀ ਹੀ ਆਪਣੇ ਵਿਆਹ ਬਾਰੇ ਪੂਰਨ ਤੌਰ 'ਤੇ  ਐਲਾਨ ਕਰਨ ਦੀ ਉਮੀਦ ਹੈ।


COMMERCIAL BREAK
SCROLL TO CONTINUE READING

ਤਾਜ਼ਾ ਜਾਣਕਾਰੀ ਦੇ ਅਨੁਸਾਰ, ਸਿਧਾਰਥ ਮਲਹੋਤਰਾ(sidharth malhotra) ਇਸ ਸਮੇਂ ਆਪਣੇ ਹੋਮਟਾਊਨ ਦਿੱਲੀ ਵਿੱਚ ਆਪਣੇ ਪਰਿਵਾਰ ਨਾਲ ਹਨ। (Sidharth-Kiara Wedding) ਦੂਜੇ ਪਾਸੇ  ਹੋਣ ਵਾਲੀ ਦੁਲਹਨ(kiara advani)  ਇਸ ਸਮੇਂ ਵਿਆਹ ਅਤੇ ਹੋਰ ਵੱਡੇ ਫੰਕਸ਼ਨਾਂ ਲਈ ਆਪਣੇ ਕੱਪੜਿਆਂ ਦੀ ਚੋਣ ਕਰਨ ਵਿੱਚ ਰੁੱਝੀ ਹੋਈ ਹੈ। ਜਾਣਕਾਰੀ ਮੁਤਾਬਿਕ ਕਿਆਰਾ ਅਡਵਾਨੀ ਨੂੰ ਮੰਗਲਵਾਰ ਦੀ ਰਾਤ (31 ਜਨਵਰੀ, 2023) ਨੂੰ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੇਖਿਆ ਗਿਆ ਸੀ,(Sidharth-Kiara Wedding) ਕਿਉਂਕਿ ਉਹ ਕਥਿਤ ਤੌਰ 'ਤੇ ਆਪਣੇ ਵਿਆਹ ਦੇ ਲਹਿੰਗੇ ਲਈ ਆਖਰੀ ਟਰਾਇਲ ਲਈ ਪਹੁੰਚੀ ਸੀ।



ਇਹ ਵੀ ਪੜ੍ਹੋ: Union Budget 2023: ਜਾਣੋ ਕਿੱਥੇ ਵੇਖ ਸਕਦੇ ਲਾਈਵ ਬਜਟ;  ਆਸਾਨੀ ਨਾਲ ਕਰ ਸਕਦੇ ਹੋ ਡਾਊਨਲੋਡ 


ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਸੀ, ਸਿਧਾਰਥ ਮਲਹੋਤਰਾ(sidharth malhotra) ਅਤੇ ਕਿਆਰਾ ਅਡਵਾਨੀ(kiara advani)  ਇੱਕ ਪੰਜਾਬੀ ਰਸਮਾਂ ਨਾਲ ਹੋਣ ਵਾਲੇ ਵਿਆਹ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣਗੇ ਜੋ ਰਾਜਸਥਾਨ ਦੇ ਜੈਸਲਮੇਰ ਵਿੱਚ ਹੋਵੇਗਾ। ਖਬਰਾਂ ਅਨੁਸਾਰ, ਰਸਮਾਂ ਦੀ ਸ਼ੁਰੂਆਤ ਹਲਦੀ ਦੀ ਰਸਮ ਨਾਲ (Sidharth-Kiara Wedding)  ਕੀਤੀ ਜਾਵੇਗੀ, ਜਿਸ ਤੋਂ ਬਾਅਦ ਮਹਿੰਦੀ, ਸੰਗੀਤ ਅਤੇ ਇੱਕ ਵੱਡਾ ਖਾਸ ਵਿਆਹ ਹੋਵੇਗਾ।