Trains Cancelled News: ਕਿਸਾਨਾਂ ਦੇ ਧਰਨੇ ਕਾਰਨ ਰੇਲਗੱਡੀਆਂ ਰੱਦ; ਘਰ `ਚੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਸੂਚੀ
Trains Cancelled News: ਕਿਸਾਨਾਂ ਦੇ ਧਰਨੇ ਕਾਰਨ ਬਹੁਤ ਸਾਰੀਆਂ ਰੇਲਗੱਡੀਆਂ ਰੱਦ ਅਤੇ ਕਈ ਤੇ ਰੂਟ ਡਾਈਵਰਟ ਕਰ ਦਿੱਤੇ ਗਏ ਹਨ। ਇਸ ਕਾਰਨ ਰੇਲ ਯਾਤਰੀਆਂ ਦੀ ਕਾਫੀ ਖੱਜਲ-ਖੁਆਰੀ ਹੈ। ਰੇਲ ਵਿਭਾਗ ਵੱਲੋਂ ਇਸ ਸਬੰਧੀ ਇੱਕ ਸੂਚੀ ਨਸ਼ਰ ਕੀਤੀ ਗਈ ਤਾਂ ਕਿ ਯਾਤਰੀਆਂ ਦੀ ਖੱਜਲ-ਖੁਆਰੀ ਨਾ ਹੋਵੇ।
Trains Cancelled News: ਹੱਕੀ ਮੰਗਾਂ ਲਈ ਅੰਨਦਾਤਾ ਵੱਲੋਂ ਲਗਾਤਾਰ ਰੇਲ ਰੋਕੋ ਅੰਦੋਲਨ ਜਾਰੀ ਹੈ। ਕਿਸਾਨ ਸ਼ੰਭੂ ਬਾਰਡਰ ਰੇਲ ਲਾਈਨਾਂ ਉੱਤੇ ਡਟੇ ਹੋਏ ਹਨ। ਕਿਸਾਨ ਬੀਬੀਆਂ ਵੀ ਰੇਲ ਪਟੜੀਆਂ ਉਪਰ ਧਰਨਾ ਦੇ ਰਹੀਆਂ ਹਨ। ਰੇਲਵੇ ਵਿਭਾਗ ਵੱਲੋਂ ਬਹੁਤ ਸਾਰੇ ਰੇਲਗੱਡੀਆਂ ਰੱਦ ਕਰਦੀਆਂ ਗਈਆਂ ਹਨ ਤੇ ਕਈ ਦੇ ਰੂਟ ਬਦਲ ਦਿੱਤੇ ਗਏ ਹਨ। ਰੇਲਗੱਡੀਆਂ ਰੱਦ ਹੋਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਹੋ ਰਹੇ ਹਨ।
ਯਾਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਲੰਬੇ ਲੰਬੇ ਸਫ਼ਰ ਕਰਨ ਤੋਂ ਬਾਅਦ ਬੜੀ ਹੀ ਖੱਜਲ ਖੁਆਰੀ ਹੋ ਰਹੀ ਹੈ, ਇਸ ਦਾ ਕੋਈ ਪ੍ਰਬੰਧ ਕੀਤਾ ਜਾਵੇ ਬੱਸਾਂ ਵਾਲੇ ਡਬਲ ਕਿਰਾਇਆ ਲੈ ਕੇ ਲੁੱਟ ਰਹੇ ਹਨ। ਰੇਲਵੇ ਦੇ ਹੁਣ ਤੱਕ 75 ਰੂਟ ਬੰਦ ਹੋਏ 65 ਰੂਟ ਦੇ ਰਸਤੇ ਬਦਲਵੇਂ ਪ੍ਰਬੰਧਾਂ ਰਾਹੀਂ ਕੀਤੇ ਗਏ ਬਠਿੰਡਾ ਤੋਂ ਅੰਬਾਲਾ ਕੈਂਟ ਜਾਣ ਵਾਲੀਆਂ ਸੱਤ ਟਰੇਨਾਂ ਹਰ ਰੋਜ਼ ਬੰਦ ਹੁੰਦੀਆਂ ਹਨ। ਪੰਜਾਬ ’ਚ ਆਉਣ ਵਾਲੀਆਂ ਟਰੇਨਾਂ 10 ਘੰਟੇ ਦੀ ਦੇਰੀ ਨਾਲ ਸਟੇਸ਼ਨਾਂ ’ਤੇ ਪਹੁੰਚ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਹਨ।
ਰੱਦ ਹੋਈਆਂ ਰੇਲਗੱਡੀਆਂ
04501 ਹਰਿਦੁਆਰ- ਊਨਾ ਹਿਮਾਚਲ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04502 ਊਨਾ ਹਿਮਾਚਲ- ਹਰਿਦੁਆਰ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04503 ਅੰਬਾਲਾ ਛਾਉਣੀ-ਲੁਧਿਆਣਾ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04504 ਲੁਧਿਆਣਾ-ਅੰਬਾਲਾ ਕੈਂਟ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04509 ਜਾਖਲ ਜੰਕਸ਼ਨ-ਲੁਧਿਆਣਾ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04510 ਲੁਧਿਆਣਾ-ਜਾਖਲ ਜੰਕਸ਼ਨ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04523 ਸਹਾਰਨਪੁਰ-ਨੰਗਲ ਡੈਮ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04524 ਨੰਗਲ ਡੈਮ ਪੈਸੰਜਰ-ਅੰਬਾਲਾ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੋਂ 28.04.2024 ਤੱਕ
04531 ਅੰਬਾਲਾ ਕੈਂਟ ਜੰਕਸ਼ਨ-ਧੂਰੀ ਜੰਕਸ਼ਨ ਪੈਸੰਜਰ ਜੇਸੀਓ 26.04.2024 ਤੋਂ 28.04.2024
04547 ਅੰਬਾਲਾ-ਬਠਿੰਡਾ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04548 ਬਠਿੰਡਾ-ਅੰਬਾਲਾ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04549 ਅੰਬਾਲਾ ਕੈਂਟ ਜੰਕਸ਼ਨ-ਪਟਿਆਲਾ ਜੇਸੀਓ 26.04.2024 ਅਤੇ 27.04.2024
04550 ਪਟਿਆਲਾ-ਅੰਬਾਲਾ ਕੈਂਟ ਜੇਸੀਓ 26.04.2024 ਅਤੇ 27.04.2024
04567 ਅੰਬਾਲਾ ਛਾਉਣੀ-ਨੰਗਲ ਡੈਮ ਜੇਸੀਓ 26.04.2024 ਤੋਂ 28.04.2024 ਤੱਕ
04568 ਨੰਗਲ ਡੈਮ-ਅੰਬਾਲਾ ਛਾਉਣੀ ਜੇਸੀਓ 26.04.2024 ਤੋਂ 28.04.2024 ਤੱਕ
04569 ਅੰਬਾਲਾ ਛਾਉਣੀ-ਕਾਲਕਾ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04570 ਕਾਲਕਾ-ਅੰਬਾਲਾ ਕੈਂਟ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04571 ਭਿਵਾਨੀ-ਧੂਰੀ ਜੇਸੀਓ 27.04.2024. 29.04.2024 ਤੱਕ
04572 ਧੂਰੀ-ਸਿਰਸਾ ਜੇਸੀਓ 27.04.2024. 29.04.2024 ਤੱਕ
04574 ਲੁਧਿਆਣਾ ਜੰਕਸ਼ਨ-ਭਿਵਾਨੀ ਜੰਕਸ਼ਨ ਪੈਸੰਜਰ ਜੇਸੀਓ 26.04.2024.
04575 ਹਿਸਾਰ-ਲੁਧਿਆਣਾ ਜੇਸੀਓ 26.04.2024 ਤੋਂ 28.04.2024 ਤੱਕ
04576 ਲੁਧਿਆਣਾ-ਹਿਸਾਰ ਜੇਸੀਓ 26.04.2024 ਤੋਂ 28.04.2024 ਤੱਕ
04577 ਅੰਬਾਲਾ ਛਾਉਣੀ-ਨੰਗਲ ਡੈਮ ਜੇਸੀਓ 26.04.2024 ਤੋਂ 28.04.2024 ਤੱਕ
04579 ਅੰਬਾਲਾ ਛਾਉਣੀ-ਲੁਧਿਆਣਾ 26.04.2024 ਤੋਂ 28.04.2024 ਤੱਕ
04580 ਨੰਗਲ ਡੈਮ-ਅੰਬਾਲਾ ਕੈਂਟ ਜੇਸੀਓ 26.04.2024 ਤੋਂ 28.04.2024 ਤੱਕ
04582 ਲੁਧਿਆਣਾ-ਅੰਬਾਲਾ ਕੈਂਟ 26.04.2024 ਤੋਂ 28.04.2024 ਤੱਕ
04593 ਅੰਬਾਲਾ ਛਾਉਣੀ-ਅੰਬ ਅੰਦੌਰਾ ਪੈਸੰਜਰ 26.04.2024 ਤੋਂ 28.04.2024 ਤੱਕ
04594 ਅੰਬ ਅੰਦੌਰਾ-ਅੰਬਾਲਾ ਕੈਂਟ ਯਾਤਰੀ 26.04.2024 ਤੋਂ 28.04.2024 ਤੱਕ
04689 ਅੰਬਾਲਾ ਛਾਉਣੀ- ਜਲੰਧਰ ਸਿਟੀ ਪੈਸੰਜਰ 26.04.2024 ਤੋਂ 28.04.2024 ਤੱਕ
04690 ਜਲੰਧਰ ਸਿਟੀ-ਅੰਬਾਲਾ ਕੈਂਟ ਜੇਸੀਓ 26.04.2024 ਤੋਂ 28.04.2024 ਤੱਕ
04743 ਹਿਸਾਰ-ਲੁਧਿਆਣਾ ਜੰਕਸ਼ਨ ਪੈਸੰਜਰ ਜੇਸੀਓ 26.04.2024 ਤੋਂ 28.04.2024 ਤੱਕ
04744 ਲੁਧਿਆਣਾ-ਚਰੂ ਜੇਸੀਓ 26.04.2024 ਤੋਂ 28.04.2024 ਤੱਕ
04746 ਲੁਧਿਆਣਾ ਜੰਕਸ਼ਨ-ਹਿਸਾਰ ਜੇਸੀਓ 26.04.2024 ਤੋਂ 28.04.2024 ਤੱਕ
06997 ਅੰਬਾਲਾ ਛਾਉਣੀ-ਦੌਲਤਪੁਰ ਚੌਕ ਐਕਸਪ੍ਰੈਸ ਜੇਸੀਓ 26.04.2024 ਤੋਂ 28.04.2024 ਤੱਕ
06998 ਦੌਲਤਪੁਰ ਚੌਕ-ਅੰਬਾਲਾ ਛਾਉਣੀ ਐਕਸਪ੍ਰੈਸ ਜੇਸੀਓ 26.04.2024 ਤੋਂ 28.04.2024 ਤੱਕ
12241 ਚੰਡੀਗੜ੍ਹ-ਅੰਮ੍ਰਿਤਸਰ ਜੇਸੀਓ 26.04.2024 ਤੋਂ 28.04.2024 ਤੱਕ
12242 ਅੰਮ੍ਰਿਤਸਰ-ਚੰਡੀਗੜ੍ਹ ਜੇਸੀਓ 27.04.2024 ਤੋਂ 29.04.2024 ਤੱਕ
22401 ਦਿੱਲੀ ਸਰਾਏ ਰੋਹਿਲਾ-ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਊਧਮਪੁਰ ਜੇਸੀਓ 27.04.2024
22402 ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਊਧਮਪੁਰ-ਦਿੱਲੀ ਸਰਾਏ ਰੋਹਿਲਾ ਜੇਸੀਓ 28.04.2024
12411 ਚੰਡੀਗੜ੍ਹ-ਅੰਮ੍ਰਿਤਸਰ ਜੰਕਸ਼ਨ ਇੰਟਰਸਿਟੀ ਐਕਸਪ੍ਰੈਸ ਜੇਸੀਓ 26.04.2024 ਤੋਂ 28.04.2024 ਤੱਕ
12412 ਅੰਮ੍ਰਿਤਸਰ ਜੰਕਸ਼ਨ-ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ ਜੇਸੀਓ 26.04.2024 ਤੋਂ 28.04.2024 ਤੱਕ
12459 ਨਵੀਂ ਦਿੱਲੀ-ਅੰਮ੍ਰਿਤਸਰ ਜੇਸੀਓ 26.04.2024 ਤੋਂ 28.04.2024 ਤੱਕ
12460 ਅੰਮ੍ਰਿਤਸਰ-ਨਵੀਂ ਦਿੱਲੀ ਜੇਸੀਓ 26.04.2024 ਤੋਂ 28.04.2024 ਤੱਕ
12497 ਨਵੀਂ ਦਿੱਲੀ-ਅੰਮ੍ਰਿਤਸਰ ਜੇਸੀਓ 26.04.2024 ਤੋਂ 28.04.2024 ਤੱਕ
12498 ਅੰਮ੍ਰਿਤਸਰ-ਨਵੀਂ ਦਿੱਲੀ ਜੇਸੀਓ 26.04.2024 ਤੋਂ 28.04.2024 ਤੱਕ
14033 ਦਿੱਲੀ-ਕਟੜਾ ਜੇਸੀਓ 26.04.2024 ਤੋਂ 28.04.2024 ਤੱਕ
14034 ਕਟੜਾ-ਦਿੱਲੀ ਜੇਸੀਓ 26.04.2024 ਤੋਂ 28.04.2024 ਤੱਕ
14503 ਕਾਲਕਾ-ਕਟੜਾ ਜੇਸੀਓ 26.04.2024.
14504 ਕਟੜਾ-ਕਾਲਕਾ ਜੇਸੀਓ 27.04.2024
14505 ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈਸ 26.04.2024 ਤੋਂ 28.04.2024 ਤੱਕ
14506 ਨੰਗਲ ਡੈਮ-ਅੰਮ੍ਰਿਤਸਰ ਐਕਸਪ੍ਰੈਸ ਜੇਸੀਓ 26.04.2024 ਤੋਂ 28.04.2024 ਤੱਕ
14507 ਦਿੱਲੀ-ਫਾਜ਼ਿਲਕਾ ਜੇਸੀਓ 26.04.2024 ਤੋਂ 28.04.2024
14508 ਫਾਜ਼ਿਲਕਾ-ਦਿੱਲੀ ਜੇਸੀਓ 26.04.2024 ਤੋਂ 28.04.2024 ਤੱਕ
14509 ਧੂਰੀ ਜੰਕਸ਼ਨ-ਬਠਿੰਡਾ ਜੰਕਸ਼ਨ ਐਕਸਪ੍ਰੈਸ ਜੇਸੀਓ 27.04.2024 ਤੋਂ 29.04.2024 ਤੱਕ
14510 ਬਠਿੰਡਾ-ਅੰਬਾਲਾ ਕੈਂਟ ਜੰਕਸ਼ਨ ਐਕਸਪ੍ਰੈਸ ਜੇਸੀਓ 27.04.2024 ਤੋਂ 29.04.2024 ਤੱਕ
14613 ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਫ਼ਿਰੋਜ਼ਪੁਰ ਛਾਉਣੀ ਜੇਸੀਓ 26.04.2024 ਤੋਂ 28.04.2024 ਤੱਕ
14614 ਫ਼ਿਰੋਜ਼ਪੁਰ ਕੈਂਟ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜੇਸੀਓ 26.04.2024 ਤੋਂ 28.04.2024 ਤੱਕ
14629 ਚੰਡੀਗੜ੍ਹ-ਫ਼ਿਰੋਜ਼ਪੁਰ ਛਾਉਣੀ ਸਤਲੁਜ ਐਕਸਪ੍ਰੈਸ ਜੇਸੀਓ 27.04.2024 ਤੋਂ 29.04.2024 ਤੱਕ
14630 ਫ਼ਿਰੋਜ਼ਪੁਰ ਛਾਉਣੀ-ਚੰਡੀਗੜ੍ਹ ਸਤਲੁਜ ਐਕਸਪ੍ਰੈਸ JCO 26.04.2024 ਤੋਂ 28.04.2024 ਤੱਕ
14653 ਹਿਸਾਰ-ਅੰਮ੍ਰਿਤਸਰ ਜੰਕਸ਼ਨ ਜੇਸੀਓ 27.04.2024 ਤੋਂ 29.04.2024 ਤੱਕ
14654 ਅੰਮ੍ਰਿਤਸਰ-ਹਿਸਾਰ ਜੰਕਸ਼ਨ ਜੇਸੀਓ 26.04.2024 ਤੋਂ 28.04.2024 ਤੱਕ
14681 ਨਵੀਂ ਦਿੱਲੀ -ਜਲੰਧਰ ਸਿਟੀ ਜੇਸੀਓ 26.04.2024 ਤੋਂ 28.04.2024 ਤੱਕ
14682 ਜਲੰਧਰ ਸਿਟੀ-ਨਵੀਂ ਦਿੱਲੀ ਜੇਸੀਓ 26.04.2024 ਤੋਂ 28.04.2024 ਤੱਕ
14815 ਸਰ ਗੰਗਾਨਗਰ-ਰਿਸ਼ੀਕੇਸ਼ ਜੇਸੀਓ 26.04.2024 ਤੋਂ 28.04.2024 ਤੱਕ
14816 ਰਿਸ਼ੀਕੇਸ਼-ਸਰ ਗੰਗਾਨਗਰ ਜੇਸੀਓ 26.04.2024 ਤੋਂ 28.04.2024 ਤੱਕ
22430 ਪਠਾਨਕੋਟ-ਦਿੱਲੀ ਐਕਸਪ੍ਰੈਸ ਜੇਸੀਓ 26.04.2024 ਤੱਕ
04745 ਚੁਰੂ-ਲੁਧਿਆਣਾ ਜੰਕਸ਼ਨ ਜੇਸੀਓ 26.04.2024 ਤੋਂ 28.04.2024 ਤੱਕ
04573 ਸਿਰਸਾ-ਲੁਧਿਆਣਾ ਜੰਕਸ਼ਨ ਜੇਸੀਓ 26.04.2024 ਤੋਂ 28.04.2024 ਤੋਂ 28.04.2024 ਤੱਕ
12053 ਹਰਿਦੁਆਰ-ਅੰਮ੍ਰਿਤਸਰ ਜੇਸੀਓ 26.04.2024 ਤੋਂ 28.04.2024 ਤੱਕ
12054 ਅੰਮ੍ਰਿਤਸਰ-ਹਰਿਦੁਆਰ ਜੇਸੀਓ 26.04.2024 ਤੋਂ 28.04.2024
22429 ਦਿੱਲੀ-ਪਠਾਨਕੋਟ ਜੇਸੀਓ 26.04.2024 ਤੋਂ 28.04.2024 ਤੱਕ
22430 ਪਠਾਨਕੋਟ-ਦਿੱਲੀ ਜੇਸੀਓ 27.04.2024 ਤੋਂ 28.04.2024 ਤੱਕ
ਰੂਟ ਬਦਲੀਆਂ ਗਈਆਂ ਗੱਡੀਆਂ
11057 ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਅੰਮ੍ਰਿਤਸਰ ਜੇਸੀਓ 24.04.2024 ਤੋਂ 26.04.2024 ਤੋਂ 28.04.2024 ਵਾਇਆ ਜਾਖਲ-ਧੂਰੀ-ਲੁਧਿਆਣਾ
11058 ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਜੇਸੀਓ 26.04.2024 ਤੋਂ 28.04.2024 ਤੋਂ 28.04.2024 ਵਾਇਆ ਲੁਧਿਆਣਾ-ਧੂਰੀ-ਜਾਖਲ
11077 ਪੁਣੇ-ਜੰਮੂ ਤਵੀ ਜੇਸੀਓ 25.04.2024 ਤੋਂ 27.04.2024 ਵਾਇਆ ਜਾਖਲ-ਧੂਰੀ-ਲੁਧਿਆਣਾ
11078 ਜੰਮੂ ਤਵੀ-ਪੁਣੇ ਜੇਸੀਓ 25.04.20
ਲੁਧਿਆਣਾ ਤੋਂ ਢੰਡਾਰੀ ਕਲਾਂ ਤੱਕ 03 ਟਰੇਨਾਂ ਦੇ ਸਟਾਪੇਜ ਤਬਦੀਲ ਕੀਤੇ
ਰੇਲਵੇ ਵਿਭਾਗ ਨੇ ਲੁਧਿਆਣਾ ਤੋਂ ਢੰਡਾਰੀ ਕਲਾਂ ਤੱਕ 03 ਟਰੇਨਾਂ ਦੇ ਸਟਾਪੇਜ ਨੂੰ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।
ਰੇਲਗੱਡੀ ਨੰਬਰ | ਕਿਹੜੇ ਸਟੇਸ਼ਨ ਤੋਂ | ਕਿਥੋਂ ਤੱਕ | ਕਦੋਂ ਤੋਂ | ਕਦੋਂ ਤੱਕ |
22424 | ਅੰਮ੍ਰਿਤਸਰ | ਗੋਰਖਪੁਰ | 28/04/2024 | 14.07.2024 |
14604 | ਅੰਮ੍ਰਿਤਸਰ | ਸਹਰਸਾ | 01/05/2024 | 10.07.2024 |
15532 | ਅੰਮ੍ਰਿਤਸਰ | ਸਹਰਸਾ | 29/04/2024 | 15.07.2024 |
ਇਹ ਵੀ ਪੜ੍ਹੋ : Banur News: ਆਦਰਸ਼ ਚੋਣ ਜਾਬਤੇ ਦੇ ਦੌਰਾਨ ਫਲਾਇੰਗ Squad ਟੀਮ ਦਾ ਵੱਡਾ ਐਕਸ਼ਨ, 9.50 ਲੱਖ ਰੁਪਏ ਕੈਸ਼ ਜਬਤ