ਤਣਾਅ, ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨਾ ਅਤੇ ਚੰਗੇ ਸਮਾਜਿਕ ਸੰਬੰਧ,ਤੁਹਾਡੀ ਕਾਬਲੀਅਤ ਮਾਨਸਿਕ ਤੰਦਰੁਸਤੀ ਨੂੰ ਦਰਸਾਉਂਦੀ ਹੈ
ਮਾਨਸਿਕ ਸਿਹਤ ਭਾਵਨਾਤਮਕ, ਸਮਾਜਕ ਅਤੇ ਮਨੋਵਿਗਿਆਨਕ ਤੰਦਰੁਸਤੀ ਤੋਂ ਬਣੀ ਹੈ। ਸਕਾਰਾਤਮਕ ਰਹੋ ਅਤੇ ਸਰੀਰਕ ਤੌਰ ‘ਤੇ ਕਿਰਿਆਸ਼ੀਲ ਰਹੋ। ਦੂਜਿਆ ਨਾਲ ਮੇਲ ਜੋਲ ਬਣਾ ਕੇ ਰੱਖੋ, ਜਦੋਂ ਤੁਹਾਨੂੰ ਜ਼ਰੂਰਤ ਹੋਵੇ ਮਦਦ ਮੰਗਣ ਤੋਂ ਡਰੋ ਨਾ ਅਤੇ ਦੂਜਿਆ ਦੀ ਮਦਦ ਵੀ ਕਰੋ। ਸਰੀਰ ਨੂੰ ਆਰਾਮ ਦਿਓ ਅਤੇ ਨੀਂਦ ਪੂਰੀ ਲਓ।