Exit Polls: 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।  ਜ਼ੀ ਨਿਊਜ ਵੱਲੋਂ AI  ਦੀ ਮਦਦ ਨਾਲ ਕੀਤੇ ਗਏ ਐਗਜ਼ਿਟ ਪੋਲ ਕਾਫੀ ਹੈਰਾਨੀਜਨਕ ਹਨ।  ਇਸ ਤੋਂ ਪਹਿਲਾਂ, ZEE NEWS ਪਹਿਲੀ ਵਾਰ ਆਪਣੇ ਦਰਸ਼ਕਾਂ ਲਈ AI ਐਗਜ਼ਿਟ ਪੋਲ ਲੈ ਕੇ ਆਇਆ ਹੈ। ਇਸ ਐਗਜ਼ਿਟ ਪੋਲ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਇਹ ਐਗਜ਼ਿਟ ਪੋਲ ਤਿਆਰ ਕਰਨ ਲਈ 10 ਕਰੋੜ ਲੋਕਾਂ ਤੋਂ ਰਾਏ ਲਈ ਗਈ ਹੈ। ਇਹ ਸਭ ਤੋਂ ਵੱਡਾ ਨਮੂਨਾ ਸਰਵੇਖਣ ਹੈ। ਜ਼ੀ ਨਿਊਜ਼ ਦੀ ਏਆਈ ਐਂਕਰ ਜੀਨੀਆ ਦਰਸ਼ਕਾਂ ਨੂੰ ਡੇਟਾ ਦੱਸਿਆ। ਏਆਈ ਤਕਨੀਕ ਦੀ ਵਰਤੋਂ ਡੇਟਾ ਕਲੈਕਸ਼ਨ ਅਤੇ ਡੇਟਾ ਪ੍ਰੋਸੈਸਿੰਗ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ZEE NEWS ਜੋ ਅੰਕੜੇ ਦਿਖਾਏਗਾ, ਉਹ ਸਰਵੇ ਏਜੰਸੀ ਦੇ ਅੰਕੜੇ ਹਨ। ਇਹ ਅੰਕੜੇ ਲੋਕ ਸਭਾ ਚੋਣਾਂ ਦੇ ਨਤੀਜੇ ਨਹੀਂ ਹਨ, ਇਹ ਸਿਰਫ਼ ਐਗਜ਼ਿਟ ਪੋਲ ਹਨ। ਐਗਜ਼ਿਟ ਪੋਲ ਡੇਟਾ ਅਤੇ ਨਤੀਜਿਆਂ ਵਿੱਚ ਫ਼ਰਕ ਹੋ ਸਕਦਾ ਹੈ।



ਇਹ ਵੀ ਪੜ੍ਹੋ : Punjab Politics: ਜਲੰਧਰ ਵੈਸਟ ਤੋਂ ਐਮਐਲਏ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਲਿਆ ਵਾਪਸ


ਉੱਤਰ ਪ੍ਰਦੇਸ਼ ਦੀਆਂ ਕੁੱਲ 80 ਸੀਟਾਂ ਹਨ
ਯੂਪੀ ਵਿੱਚ 52-58
ਇੰਡੀਆ ਨੂ 22-26
ਹੋਰ- 00-01


ਪੱਛਮੀ ਬੰਗਾਲ ਵਿੱਚ ਕੁਲ 42 ਸੀਟਾਂ ਹਨ
ਐਨਡੀਏ 20-24
ਇੰਡੀਆ ਨੂੰ 0-01
ਅਤੇ ਹੋਰਾਂ ਨੂੰ 16-22 ਸੀਟਾਂ ਮਿਲ ਸਕਦੀਆਂ ਹਨ।


ਆਂਧਰਾ ਪ੍ਰਦੇਸ਼ ਵਿੱਚ ਕੁਲ 25 ਸੀਟਾਂ ਹਨ।
ਐਨਡੀਏ-12-16
ਇੰਡੀਆ ਗਠਜੋੜ 2-4
ਹੋਰ ਨੂ 6-10 ਸੀਟਾਂ ਮਿਲ ਸਕਦੀਆਂ ਹਨ।


ਤੇਲੰਗਾਨਾ ਵਿੱਚ ਕੁਲ 17 ਸੀਟਾਂ ਹਨ।
ਐਨਡੀਏ 4-6 
ਇੰਡੀਆ ਗਠਜੋੜ 10-14
ਅਤੇ ਹੋਰ ਦਾ ਖਾਤਾ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ ਹੈ।


ਤਮਿਲਨਾਡੂ ਵਿੱਚ ਕੁਲ 39 ਸੀਟਾਂ ਹਨ।


ਐਨਡੀਏ-10-12
ਇੰਡੀਆ-21-27
ਹੋਰ 3-5 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।


ਮੱਧ ਪ੍ਰਦੇਸ਼ ਵਿੱਚ ਕੁੱਲ਼ 29 ਸੀਟਾਂ ਹਨ।
ਐਨਡੀਏ-16-22
ਇੰਡੀਆ-8-12
ਹੋਰ ਦਾ ਖਾਤਾ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ ਹੈ।


ਮਹਾਰਾਸ਼ਟਰ ਵਿੱਚ ਕੁਲ 48 ਸੀਟਾਂ ਹਨ।
ਐਨਡੀਏ-26-34
ਇੰਡੀਆ ਨੂੰ 15-21
ਹੋਰ ਦਾ ਖਾਤਾ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ ਹੈ।


ਕਰਨਾਟਕ ਵਿੱਚ ਕੁਲ 28 ਸੀਟਾਂ ਹਨ।


ਐਨਡੀਏ-10-14
ਇੰਡੀਆ ਗਠਜੋੜ-12-20
ਹੋਰ-0


ਪੰਜਾਬ ਵਿੱਚ ਕੁਲ 13 ਸੀਟਾਂ ਹਨ।
ਐਨਡੀਏ-5-7
ਇੰਡੀਆ-3-5
ਆਪ 2-4


ਹਰਿਆਣਾ ਵਿੱਚ ਕੁਲ 10 ਸੀਟਾਂ ਹਨ।
ਐਨਡੀਏ 3-5
ਇੰਡੀਆ ਗਠਜੋੜ-5-7
ਹੋਰ-0


ਇਹ ਵੀ ਪੜ੍ਹੋ : Arvind Kejriwal Surrender: ਜ਼ਮਾਨਤ ਖ਼ਤਮ ਹੋਣ ਉਤੇ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ 'ਚ ਕੀਤਾ ਆਤਮ ਸਮਰਪਣ