Haryana News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC )ਨੇ ਅਹਿਮ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਨਾਡਾ ਸਾਹਿਬ ਗੁਰਦੁਆਰਾ, ਪੰਚਕੂਲਾ ਤੋਂ ਗੁਰਬਾਣੀ ਦਾ ਅੱਜ ਤੋਂ 63 ਦੇਸ਼ਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਐਚਐਸਜੀਐਮਸੀ ਦੀ ਨਵੀਂ ਗਠਿਤ ਕਾਰਜਕਾਰੀ ਕਮੇਟੀ ਨੇ ਇਹ ਫੈਸਲਾ ਲਿਆ ਹੈ।  ਵਇਸ ਫੈਸਲੇ ਦੀ ਜਾਣਕਾਰੀ HSGMC ਦੇ ਜਨਰਲ ਸਕੱਤਰ ਸਰਦਾਰ ਰਮਨੀਕ ਸਿੰਘ ਮਾਨ ਨੇ ਦਿੱਤੀ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: HSGMC News: ਹਰਿਆਣਾ 'ਚ ਸਿੱਖ ਸਮਾਜ ਦੀ ਪੰਚਾਇਤ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਦੀ ਮੰਗ