Shikhar Dhawan Photos: ਭਾਰਤੀ ਕ੍ਰਿਕਟਰ ਸਿਖਰ ਧਵਨ ਦਾ ਵੱਖਰਾ ਅੰਦਾਜ਼ ਆਇਆ ਸਾਹਮਣੇ, ਫੈਂਨਸ ਦੇ ਜਿੱਤਿਆ ਦਿਲ

ਭਾਰਤੀ ਕ੍ਰਿਕਟਰ ਸਿਖਰ ਧਵਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ `ਚ ਰਹੇ ਹਨ। ਭਾਰਤੀ ਕ੍ਰਿਕਟਰ ਸਿਖਰ ਧਵਨ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਰਾਹੀਂ ਸੋਸ਼ਲ ਮੀਡੀਆ ਉੱਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ।

रिया बावा Sat, 16 Dec 2023-12:59 pm,
1/6

ਸਿਖਰ ਧਵਨ ਭਾਰਤੀ ਕ੍ਰਿਕਟਰ ਟੀਮ ਵਿੱਚ 'ਗੱਭਰ' ਦੇ ਨਾਂ ਨਾਲ ਜਾਣੇ ਜਾਂਦੇ ਹਨ। ਸਿਖਰ ਧਵਨ ਅਕਸਰ ਖੰਬੇ ਹੱਥ ਨਾਲ ਬੱਲਬਾਜ਼ੀ ਕਰਦੇ ਹਨ।

 

2/6

ਭਾਰਤੀ ਕ੍ਰਿਕਟਰ ਸਿਖਰ ਧਵਨ ਅਕਸਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦ ਹਨ। ਸਿਖਰ ਧਵਨ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਰਾਹੀਂ ਸੋਸ਼ਲ ਮੀਡੀਆ ਉੱਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ।

 

3/6

ਹਾਲ ਹੀ ਵਿੱਚ ਸਿਖਰ ਧਵਨ ਨੇ ਕੁਝ ਫੋਟੋਆਂ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਜਿਸ ਵਿੱਚ ਸਿਖਰ ਧਵਨ ਦਾ ਲੁੱਕ ਕਾਫ਼ੀ ਜ਼ਿਆਦਾ ਵਧੀਆ ਲੱਗਾ ਰਿਹਾ ਹੈ।

 

4/6

ਸਿਖਰ ਧਵਨ ਨੇ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਚਿੱਟੇ ਰੰਗ ਦਾ ਕੁੜਤਾ ਪੰਜਾਮਾ ਅਤੇ ਲੁੱਕ ਨੂੰ ਕਵਰ ਕਰਨ ਲਈ ਬਲੈਕ ਰੰਗ ਦੀ ਖੇਸੀ ਦੀ ਬੁ੍ੱਕਲ ਮਾਰੀ ਹੋਈ ਹੈ।

 

5/6

ਸ਼ਿਖਰ ਧਵਨ ਫਿਲਹਾਲ IPL 2023 'ਚ ਪੰਜਾਬ ਕਿੰਗਜ਼ ਦੀ ਕਪਤਾਨੀ ਸੰਭਾਲ ਰਹੇ ਹਨ। 

 

6/6

ਸ਼ਿਖਰ ਧਵਨ  (Shikhar Dhawan) ਅਕਸਰ ਆਪਣੇ ਸੋਸ਼ਲ ਮੀਡੀਆ ਉੱਤੇ ਟਰੈਂਡਿੰਗ ਰੀਲਜ਼ ਅਤੇ ਆਪਣੇ ਵੱਖਰੇ ਰੀਲਜ਼ music ਲਈ ਜਾਣੇ ਜਾਂਦੇ ਹਨ।  ਉਹਨਾਂ ਦੀ ਰੀਲਜ਼ ਨੂੰ ਲੋਕ ਵੀ ਫੋਲੋ ਕਰਦੇ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link