DGCA New Circular: ਹੁਣ ਹਵਾਈ ਸਫ਼ਰ ਦੌਰਾਨ ਮਾਪਿਆਂ ਦੇ ਨਾਲ ਬੈਠ ਸਕਣਗੇ ਬੱਚੇ; ਨਹੀਂ ਦੇਣੀ ਪਵੇਗੀ ਵਾਧੂ ਫੀਸ
DGCA New Circular: ਡੀਜੀਸੀਏ ਵੱਲੋਂ ਜਾਰੀ ਨਵੇਂ ਸਰਕੂਲਰ ਮੁਤਾਬਕ 12 ਸਾਲ ਤੋਂ ਘੱਟੇ ਉਮਰ ਦੇ ਬੱਚੇ ਮਾਪਿਆਂ ਦੇ ਨਾਲ ਯਾਤਰਾ ਕਰ ਸਕਣਗੇ।
DGCA New Circular: ਡੀਜੀਸੀਏ ਵੱਲੋਂ ਜਾਰੀ ਨਵੇਂ ਸਰਕੂਲਰ ਮੁਤਾਬਕ 12 ਸਾਲ ਤੋਂ ਘੱਟੇ ਉਮਰ ਦੇ ਬੱਚੇ ਮਾਪਿਆਂ ਦੇ ਨਾਲ ਯਾਤਰਾ ਕਰ ਸਕਣਗੇ। ਬੱਚੇ ਨੂੰ ਮਾਤਾ ਜਾਂ ਪਿਤਾ ਦੇ ਕੋਲ ਸੀਟ ਮਿਲੇਗੀ। ਉਸ ਲਈ ਕੋਈ ਵਾਧੂ ਫੀਸ ਨਹੀਂ ਲਿਆ ਜਾ ਸਕਦਾ। ਨਾਲ ਹੀ ਹੋਰ ਸਾਮਾਨ ਲਈ Opt In ਸੇਵਾ ਤਹਿਤ ਏਅਰਲਾਈਨਜ਼ ਕੁਝ ਫੀਸ ਲੈ ਸਕਦੀ ਹੈ।