LPG Commercial Cylinder Price News: ਆਮ ਆਦਮੀ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੱਜ ਯਾਨੀ ਸ਼ੁਕਰਵਾਰ ਤੋਂ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਸਸਤਾ ਹੋ ਗਿਆ ਹੈ।  ਦੱਸ ਦਈਏ ਕਿ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 157.50 ਰੁਪਏ ਦੀ ਕਟੌਤੀ ਆਈ ਹੈ ਅਤੇ ਇਹ ਨਵੀਂ ਕੀਮਤ ਅੱਜ ਤੋਂ ਹੀ ਲਾਗੂ ਹੋਵੇਗੀ। 


COMMERCIAL BREAK
SCROLL TO CONTINUE READING

ਦੇਸ਼ ਭਰ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋਇਆ ਹੈ। ਹਾਲ ਹੀ ਵਿੱਚ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਵੀ 200 ਰੁਪਏ ਸਸਤਾ ਹੋ ਗਿਆ ਸੀ।


(For more news apart from LPG Commercial Cylinder Price, stay tuned to Zee PHH)