Rice Flour Face Packs: ਚੌਲਾਂ ਦੇ ਆਟੇ `ਚ ਇਹ ਚੀਜ਼ਾਂ ਮਿਲਾ ਕੇ ਲਗਾਉਣ ਨਾਲ ਚਿਹਰੇ `ਤੇ ਆਵੇਗਾ ਨਿਖਾਰ

Rice Flour Face Packs: ਅੱਜਕਲ੍ਹ ਮਾਰਕਿਟ ਦੇ ਵਿੱਚ ਬਹੁਤ ਤਰ੍ਹਾਂ ਦੇ ਫੇਸ ਮਾਸਕ ਆ ਗਏ ਹਨ ਜੋ ਕੇਮਿਕਲ ਅਤੇ ਮਿਲਾਵਟ ਭਰੇ ਹੁੰਦੇ ਹਨ ਚੌਲਾਂ ਦਾ ਫੇਸ ਪੈਕ ਲਗਾਉਣ ਨਾਲ ਤੁਹਾਡੀ ਡੇਡ ਸਕਿਨ ਖ਼ਤਮ ਹੋ ਜਾਂਦੀ ਹੈ ਤੇ ਤੁਹਾਡੀ ਸਕਿਨ ਨੂੰ ਸੋਫਟ ਕਰ ਦਿੰਦੀ ਹੈ

रिया बावा Sat, 21 Sep 2024-10:51 am,
1/6

ਚੌਲਾਂ ਦਾ ਆਟਾ ਨਾ ਸਿਰਫ ਖਾਣ ਦੇ ਕੰਮ ਆਉਂਦਾ ਬਲਕਿ ਇਸਦੇ ਅਣਗਿਣਤ ਲਾਭਾਂ ਲਈ ਇਸਨੂੰ ਸੁੰਦਰਤਾ ਰੁਟੀਨ ਵਿੱਚ ਵੀ ਵਰਤਿਆ ਜਾ ਸਕਦਾ ਹੈ ਇਸ ਦੇ ਕੁਦਰਤੀ ਗੁਣ ਤਵਚਾ ਨੂੰ ਪੋਸ਼ਣ ਦੇਣ ਅਤੇ ਇਸ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ

2/6

ਚੌਲਾਂ ਦਾ ਆਟਾ ਧੱਬਿਆਂ ਨੂੰ ਸਾਫ਼ ਕਰਨ ਅਤੇ ਚਿਹਰੇ ਨੂੰ ਨਰਮ ਬਣਾਉਣ ਵਿੱਚ ਵੀ ਮਦਦ ਕਰੇਗਾ ਅੱਜ ਅਸੀਂ ਤੁਹਾਨੂੰ ਚਾਵਲ ਦੇ ਆਟੇ ਤੋਂ ਬਣੇ ਕੁਝ ਫੇਸ ਪੈਕ ਬਾਰੇ ਦੱਸਣ ਜਾ ਰਹੇ ਹਾਂ ਜੋ ਸਿਕਨ ਨੂੰ ਨਿਖਾਰ ਦੇਣਗੇ।

 

3/6

Rice Flour Face Packs

 ਚੌਲਾਂ ਵਿਚ ਸਟਾਰਚ ਅਤੇ ਫੈਟ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ। ਇਹ ਬੀ ਵਿਟਾਮਿਨ ਦਾ ਵੀ ਵਧੀਆ ਸਰੋਤ ਹੈ ਜੋ ਨਵੇਂ ਸੈੱਲਾਂ ਦੇ ਉਤਪਾਦਨ ਵਿਚ ਮਦਦ ਕਰਦਾ ਹੈ।    

 

4/6

ਚੌਲਾਂ ਦਾ ਫੇਸ ਪੈਕ ਲਗਾਉਣ ਨਾਲ ਕੀ ਹੁੰਦਾ ਹੈ ?

ਚੌਲਾਂ ਦਾ ਆਟਾ ਵਿਟਾਮਿਨ ਬੀ, ਈ ਅਤੇ ਮਿਨਰਲਸ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਹ ਪੌਸ਼ਟਿਕ ਤੱਤ ਚੇਹਰੇ ਨੂੰ ਸਿਹਤਮੰਦ ਰੱਖਣ, ਇਕੱਠੀ ਹੋਈ ਗੰਦਗੀ ਨੂੰ ਦੂਰ ਕਰਨ ਅਤੇ ਇਸ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ

5/6

ਚੌਲਾਂ ਦੇ ਆਟੇ ਦੀ ਵਰਤੋਂ

ਚੌਲਾਂ ਦਾ ਆਟਾ ਹੋਰ ਕਈ ਤਰੀਕੇ ਨਾਲ ਇਸਤਮਾਲ ਕੀਤਾ ਜਾਂਦਾ ਹੈ ਤੁਸੀ ਇਸਨੂੰ ਦਹੀ ਵਿੱਚ ਮਿਲਾ ਕੇ ਵੀ ਇਸਤਮਾਲ ਕਰ ਸਕਦੇ ਹੋ। ਚੌਲਾਂ ਦੇ ਆਟੇ ਦਾ ਫੇਸ ਪੈਕ ਲਗਾਉਣ ਤੋਂ ਪਹਿਲਾ ਪੈਚ ਟੇਸਟ ਜ਼ਰੂਰ ਕਰੋ ਜੇਕਰ ਕੋਈ ਤੁਹਾਨੂੰ ਕੋਈ ਅਲਰਜੀ ਹੈ ਤੇ ਚੌਲਾਂ ਦਾ ਫੇਸ ਪੈਕ ਦੀ ਵਰਤੋ ਨਾ ਕਰੋ।

6/6

ਫੇਸ ਪੈਕ ਬਣਾਉਣ ਲਈ ਕੀ ਚਾਹੀਦਾ ਹੈ?

2 ਚਮਚ ਚੌਲਾਂ ਦਾ ਆਟਾ 2 ਚਮਚ ਸ਼ਹਦ ਪਾਣੀ ਜਰੂਰਤ ਦੇ ਅਨੁਸਾਰ ਪਾਣੀ ਦੇ ਬਦਲੇ ਤੁਸੀ ਗੁਲਾਬ ਜਲ ਤੇ ਗਿਲਸਰੀਨ ਦੀ ਵੀ ਵਰਤੋ ਕਰ ਸਕਦੇ ਹੋ।

(Disclaimer -ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਦੀ ਜ਼ੀ ਮੀਡੀਆ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ। ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ।

ZEENEWS TRENDING STORIES

By continuing to use the site, you agree to the use of cookies. You can find out more by Tapping this link