Wireless Earphones In India: ਜੇਕਰ ਖਰੀਦਣ ਜਾ ਰਹੇ ਹੋ ਇਹ ਵਾਇਰਲੈੱਸ ਈਅਰਫੋਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Wireless Earphones In India News: ਭਾਰਤ ਵਿੱਚ ਵਾਇਰਲੈੱਸ ਸਟੀਰੀਓ (TWS) ਈਅਰਬਡਸ (Wireless Earphones In India) ਕਾਫ਼ੀ ਮਸ਼ਹੂਰ ਹਨ। ਉਹਨਾਂ ਦੇ ਆਕਰਸ਼ਕ ਡਿਜ਼ਾਈਨ ਨਵੀਆਂ ਵਿਸ਼ੇਸ਼ਤਾਵਾਂ ਨੇ ਉਹਨਾਂ ਦੀ ਪ੍ਰਸਿੱਧੀ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਬਾਜ਼ਾਰ `ਚ ਨੇਕਬੈਂਡ ਈਅਰਫੋਨ ਨੂੰ ਅਜੇ ਵੀ ਪਸੰਦ ਕੀਤਾ ਜਾ ਰਿਹਾ ਹੈ।

रिया बावा Jun 28, 2023, 07:09 AM IST
1/6

Wireless Earphones In India

Wireless Earphones In India: ਇਸ ਰਿਪੋਰਟ ਵਿੱਚ ਭਾਰਤ ਦੇ ਟਾਪ-5 ਸਭ ਤੋਂ ਵੱਧ ਵਿਕਣ ਵਾਲੇ ਵਾਇਰਲੈੱਸ ਨੇਕਬੈਂਡ ਈਅਰਫੋਨ ਦੀਆਂ ਕਮੀਆਂ ਬਾਰੇ ਦੱਸਿਆ ਗਿਆ ਹੈ।

2/6

Wireless Earphones In India

OnePlus Bullet Wireless Z2: ਵਨਪਲਸ ਬੁਲੇਟ ਵਾਇਰਲੈੱਸ Z2 ਵਧੀਆ ਬੈਟਰੀ, ਫਾਸਟ ਪਾਵਰਿੰਗ ਸਪੋਰਟ ਅਤੇ ਸ਼ੋਰ ਕੈਂਸਿਲੇਸ਼ਨ ਆਫਰ ਕਰਦੀ ਹੈ। ਹਾਲਾਂਕਿ, ਇਸਦੇ ਨਾਲ ਕੋਈ ਵੀ ਡੁਅਲ-ਡਿਵਾਈਸ ਦੀ ਪੀਰਿੰਗ ਨਹੀਂ ਹੈ।

 

3/6

Wireless Earphones In India

Realme Buds Wireless 2 Neo: ਰੀਅਲਮੀ ਬਡਸ ਵਾਇਰਲੈੱਸ 2 ਪਾਣੀ-ਰੋਧਕ ਡਿਜ਼ਾਈਨ,ਗੇਮਿੰਗ ਮੋਡ,ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ।ਰੀਅਲਮੀ ਬਡਸ ਵਾਇਰਲੈੱਸ 2 ਪਲਾਸਟਿਕ ਦੀ ਨਵੀ ਬੋਡੀ ਬਣਾਈ ਗਈ ਹੈ। ਇੱਕ ਚੀਜ਼ ਜਿਹੜੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਕਿ ਇਸ ਨਾਲ ਬਲੂਟੁੱਥ 5.2 ਦਾ ਸਪੋਰਟ ਨਹੀਂ ਹੈ। 

4/6

Wireless Earphones In India

Realme Buds Wireless 2S: ਰੀਅਲਮੀ ਬਡਸ ਵਾਇਰਲੈੱਸ 2S ਦੀ ਕੀਮਤ 1,499 ਹੈ। ਇਸ ਦੇ ਨਾਲ ਕਾਲ,ਮੈਗਨੇਟਿਕ ਕੰਟਰੋਲ,ਫਾਸਟ ਚਾਰਜਿੰਗ,AI ENC ਕੈੰਸਲੇਸ਼ਨ ਦੇ ਸਪੋਰਟ ਨਾਲ ਆਉਂਦਾ ਹੈ। ਰੀਅਲਮੀ ਬਡਸ ਵਾਇਰਲੈੱਸ  2S ਦੀ ਕੀਮਤ ਵਿੱਚ ਹੋਰ ਵੀ ਬਹੁਤ ਸਾਰੇ ਵਿਕਲਪ ਮੌਜੂਦ ਹਨ। 

 

5/6

Wireless Earphones In India

Boult Audio ProBass Curve-X: ਬੌਲਟ ਆਡਿਓ ਪ੍ਰੋਬਾਸ ਕਰਵ-ਐਕਸ ਦੀ ਕੀਮਤ 999 ਰੁਪਏ ਹੈ। ਇਹ ਫਾਸਟ ਚਾਰਜਿੰਗ ਅਤੇ ਪਾਣੀ-ਰੋਧਕ ਦੇ ਨਾਲ ਆਉਂਦੇ ਹਨ। ਬਡਸ ਦੇ ਨਾਲ ਕੋਈ ਵੀ ਮੈਗਨੇਟਿਕ ਕੰਟਰੋਲ ਨਹੀਂ ਹੈ। ਇਸ ਨੂੰ ਪਲਾਸਟਿਕ ਦੀ ਬੋਡੀ ਨਾਲ ਬਣਾਇਆ ਗਿਆ ਹੈ।

6/6

Wireless Earphones In India

Boat Rockerz 255 Pro Plus: ਨੇਕਬੈਂਡ ਐਰਫੋਨ ਦੀ ਕੀਮਤ 1,199 ਰੁਪਏ ਹੈ। ਇਹ ਐਰਫੋਨ ਫਾਸਟ ਚਾਰਜਿੰਗ ਅਤੇ ਮੇਟਾਲਿਕ ਡਿਜ਼ਾਈਨ 'ਤੇ IPX7 ਰੇਟਿੰਗ ਦੇ ਨਾਲ ਆਉਂਦੇ ਹਨ ਜੋ ਇਹਨਾਂ ਨੂੰ ਪਾਣੀ ਰੋਧਕ  ਬਣਾਉਂਦਾ ਹੈ ਪਰ ਇਸ ਵਿੱਚ ਅਵਾਜ਼ ਘਟਾਉਣ ਵਾਲੀ ਵਿਸ਼ੇਸ਼ਤਾ ਨਹੀਂ ਹੈ।ਬਡਸ ਵਿੱਚ ਕੰਫਰਟੇਬਲ ਈਅਰ ਟਿਪ ਡਿਜ਼ਾਈਨ ਵੀ ਮਿਸਿੰਗ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link