Janhvi Kapoor Fitness Secret: ਜਾਹਨਵੀ ਕਪੂਰ ਵਰਗੀ ਕਰਵੀ ਫੀਗਰ ਪਾਉਣ ਲਈ ਫੋਲੋ ਕਰੋ ਇਹ ਰੂਟੀਨ

Janhvi Kapoor Fitness Secret: ਜਾਹਨਵੀ ਕਪੂਰ ਆਪਣੀ ਖੂਬਸੂਰਤੀ ਤੇ ਆਪਣੇ ਫਿਟਨੈੱਸ ਲਈ ਹਮੇਸ਼ਾ ਸੁਰਖੀਆਂ `ਚ ਰਹਿੰਦੀ ਹੈ ਆਓ ਜਾਣਦੇ ਹਾਂ ਉਨ੍ਹਾਂ ਦੀ ਸ਼ਾਨਦਾਰ ਫਿਟਨੈੱਸ ਦਾ ਰਾਜ਼ ਕੀ ਹੈ

रिया बावा Oct 05, 2024, 11:22 AM IST
1/6

ਬਾਲੀਵੁੱਡ ਵਿੱਚ ਹਰ ਦਿਨ ਕੋਈ ਨਾ ਕੋਈ ਅਦਾਕਾਰਾ ਚਰਚਾ ਵਿੱਚ ਰਹਿੰਦੀ ਹੈ ਪਰ ਜਾਹਨਵੀ ਕਪੂਰ ਇਸ ਵਕਤ ਚਰਚਾ 'ਚ ਰਹਿਣ ਵਾਲੀ ਸਭ ਤੋਂ ਮਸ਼ਹੂਰ ਅਦਾਕਾਰਾ ਹੈ ਅਕਸਰ ਜਾਹਨਵੀ ਆਪਣੀ ਫੀਗਰ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਛੋਟੀ ਉਮਰ ਵਿੱਚ ਹੀ ਜਾਹਨਵੀ ਨੇ ਆਪਣੀ ਆਦਕਾਰੀ ਨਾਲ ਸਭ ਦਾ ਦਿਲ ਜੀਤ ਲਿਆ ਹੈ।

2/6

Fitness Tips

ਫਿਟਨੈੱਸ ਦੀ ਗੱਲ ਕਰੀਏ ਤਾ ਜਾਹਨਵੀ ਬਾਲੀਵੁੱਡ ਦੀ ਵੱਡੀ ਤੋਂ ਵੱਡੀ ਐਕਟਰਸ ਨੂੰ ਵੀ ਫਿਟਨੈੱਸ ਦੇ ਮਾਮਲੇ ਵਿੱਚ ਮਾਤ ਦੇ ਦਿੰਦੀ ਹੈ ਜਾਹਨਵੀ ਕਪੂਰ ਦੇ ਵਰਕਆਊਟ ਤੋਂ ਲੈ ਕੇ ਉਸਦਾ ਡਾਈਟ ਪਲਾਨ ਬਹੁਤ ਸ਼ਾਨਦਾਰ ਅਤੇ ਅਨੂਸ਼ਾਸਿਤ ਹੈ। ਇਸ ਕਰਕੇ ਉਹਨਾਂ ਦੀ ਕਰਵੀ ਫਿਗਰ ਅਤੇ ਜ਼ਬਰਦਸਤ ਫਿਟਨੈੱਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਹਨਾ ਨੂੰ ਫੋਲੋ ਕਰਦੇ ਹਨ. ਆਓ ਅੱਜ ਜਾਣਦੇ ਹਾਂ ਜਾਹਨਵੀ ਕਪੂਰ ਦੀ ਫਿਟਨੈੱਸ ਦਾ ਕੀ ਰਾਜ਼ ਹੈ।

3/6

Workout And Exercise

ਫਿਟ ਰਹਿਣ ਲਈ ਜਾਹਨਵੀ ਕਪੂਰ ਰੋਜ ਵਰਕਆਊਟ ਕਰਦੀ ਹੈ ਪਰ ਉਹ ਨਾ ਸਿਰਫ ਕਸਰਤ ਕਰਦੀ ਹੈ ਬਲਕਿ ਯੋਗਾ ਅਤੇ ਪਾਈਲੇਟਸ ਕਸਰਤ ਵੀ ਸ਼ਾਮਲ ਹੁੰਦੀ ਹੈ ਜਾਹਨਵੀ ਜਿਆਦਾਤਰ ਆਪਣਾ ਫੋਕਸ ਯੋਗਾ ਵਿੱਚ ਦਿੰਦੀ ਹੈ ਜਿਸ ਕਾਰਨ ਉਸਦੀ ਬੋਡੀ ਹਮੇਸ਼ਾ ਫਿੱਟ ਅਤੇ ਐਨਰਜੈਟਿਕ ਰਹਿੰਦੀ ਹੈ।

4/6

Rope training

ਰੋਪ ਟ੍ਰੇਨਿੰਗ ਜਾਹਨਵੀ ਦੀ ਪਸੰਦੀਦਾ ਕਸਰਤ ਹੈ ਇਸ ਦੇ ਨਾਲ ਹੀ ਉਹ ਕਾਰਡੀਓ ਅਤੇ ਸਟ੍ਰੈਂਥ ਟਰੇਨਿੰਗ ਕਰਦੀ ਜਿਸ ਰਾਹੀ ਉਹ ਅਪਣੇ ਆਪ ਨੂੰ ਫੀਟ ਰਖਦੀ ਹੈ ਜਾਨਹਵੀ ਦਾ ਕਹਿਣਾ ਹੈ ਕਿ ਡਾਂਸ ਕਰਨ ਨਾਲ ਵੀ ਇਕ ਤਰ੍ਹਾ ਦੀ ਕਸਰਤ ਹੁੰਦੀ ਹੈ ਇਸ ਲਈ ਉਹ ਬੇਲੀ ਡਾਂਸ ਅਤੇ ਕਲਾਸੀਕਲ ਡਾਂਸ ਕਰਦੀ ਹੈ ਜਿਸ ਨਾਲ ਉਨ੍ਹਾਂ ਦਾ ਸਰੀਰ ਬੈਲੇਂਸ ਅਤੇ ਮੈਨਟੇਨ ਰਹਿੰਦਾ ਹੈ।

5/6

Workout and right diet

ਜਾਹਨਵੀ ਕਪੂਰ ਦਾ ਮੰਨਣਾ ਹੈ ਕਿ ਫਿੱਟ ਰਹਿਣ ਲਈ ਵਰਕਆਊਟ ਕਰਨਾ ਹੀ ਨਹੀ ਬਲਕਿ ਉਸਦੇ ਨਾਲ-ਨਾਲ ਸਹੀ ਡਾਈਟ ਦਾ ਲੈਣਾ ਵੀ ਬੇਹਦ ਜ਼ਰੂਰੀ ਹੈ। ਜਾਹਨਵੀ ਦੀ ਦਿਨ ਦੀ ਸ਼ੂਰੁਆਤ ਸਭ ਤੋਂ ਪਹਿਲਾਂ ਨਿੰਬੂ ਅਤੇ ਸ਼ਹਿਦ ਵਾਲਾ ਪਾਣੀ ਪੀ ਕੇ ਹੁੰਦੀ ਹੈ ਪੰਜਾਬੀ ਪਿਓ ਦੀ ਧੀ ਹੋਣ ਕਰਕੇ ਜਾਹਨਵੀ ਕਪੂਰ ਨੂੰ ਪੰਜਾਬੀ ਖਾਣਾ ਪਸੰਦ ਹੈ। 

6/6

Healthy diet

ਨਾਸ਼ਤੇ ਤੋ ਲੈ ਕੇ ਦੁਪਹਿਰ ਦੇ ਖਾਣੇ ਵਿੱਚ ਜਾਹਨਵੀ ਕਪੂਰ ਹੇਲਥੀ ਡਾਈਟ ਲੈਂਦੀ ਹੈ ਉਸਦੇ ਖਾਣੇ ਵਿੱਚ ਵੱਧ ਤੋ ਵੱਦ ਹਰੀ ਸਬਜ਼ੀਆਂ ਸ਼ਾਮਲ ਹੁੰਦੀਆਂ ਹਨ. ਜਾਹਨਵੀ ਦਾ ਡਿਨਰ ਬਹੁਤ ਹਲਕਾ ਹੁੰਦਾ ਹੈ। ਉਹ ਰਾਤ ਦੇ ਖਾਣੇ 'ਤੇ ਸਲਾਦ ਅਤੇ ਸੂਪ ਪੀਣਾ ਪਸੰਦ ਕਰਦੀ ਹੈ।

(Disclaimer-ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। )

ZEENEWS TRENDING STORIES

By continuing to use the site, you agree to the use of cookies. You can find out more by Tapping this link