ਦਿੱਲੀ : ਆਧਾਰ ਕਾਰਡ ਸਭ ਤੋਂ ਜ਼ਰੂਰੀ ਡਾਕੂਮੈਂਟਸ ਵਿੱਚੋਂ ਇੱਕ ਹੈ . ਬੈਂਕ ਤੋਂ ਲੈ ਕੇ ਬੀਮਾ ਲੈਣ ਦੇਣ ਐਜੂਕੇਸ਼ਨ ਸਣੇ ਹਰ ਛੋਟੀ ਵੱਡੀ ਜਗ੍ਹਾ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ ਇਸ ਦੇ ਬਗੈਰ ਸ਼ਾਇਦ ਹੀ ਕੋਈ ਕੰਮ ਪੂਰਾ ਹੁੰਦਾ ਹੋਵੇ ਆਧਾਰ ਕਾਰਡ ਵਿੱਚ ਸਾਡੀ ਬਾਇਓਮੀਟਰਿਕਸ ਜਾਣਕਾਰੀਆਂ ਹੁੰਦੀਆਂ ਹਨ. ਅਕਸਰ ਲੋਕ ਬਾਇਓਮੀਟਰਿਕਸ ਦੀ ਮੱਦਦ ਦੇ ਨਾਲ ਪੈਸਿਆਂ ਦੀ ਟ੍ਰਾਂਜ਼ੈਕਸ਼ਨ ਕਰਦੇ ਹਨ ਅਜਿਹੇ ਵਿੱਚ ਜੇਕਰ ਆਧਾਰ ਕਿਸੇ ਗਲਤ ਹੱਥਾਂ ਵਿੱਚ ਚਲਾ ਜਾਵੇ ਤਾਂ ਇਸ ਦਾ ਮਿਸ ਯੂਜ਼ ਵੀ ਹੋ ਸਕਦਾ ਹੈ
ਇਸੇ ਗੱਲ ਦਾ ਧਿਆਨ ਰੱਖਦੇ ਹੋਏ UIDAI ਨੇ ਆਧਾਰ ਬਾਇਓਮੀਟਰਿਕਸ ਨੂੰ ਲਾਕ ਅਤੇ ਅਨਲਾਕ ਕਰਨ ਦੀ ਸੁਵਿਧਾ ਦਿੱਤੀ ਹੈ . UIDAI ਦੇ ਮੁਤਾਬਿਕ ਬਾਇਓਮੈਟ੍ਰਿਕਸ ਨੂੰ ਲਾਕ ਕਰਨ ਦੇ ਬਾਅਦ ਕੋਈ ਤੁਹਾਡਾ ਡਾਟਾ ਦਾ ਇਸਤੇਮਾਲ ਨਹੀਂ ਕਰ ਪਾਏਗਾ ਇਸ ਤਰ੍ਹਾਂ ਲਾਕ ਅਤੇ ਅਨਲਾਕ ਕਰੋ -:


COMMERCIAL BREAK
SCROLL TO CONTINUE READING

ਆਧਾਰ ਕਾਰਡ ਦੇ ਬਾਇਓਮੀਟਰਿਕਸ ਡਾਟਾ ਨੂੰ ਲਾਕ ਅਤੇ ਅਨਲਾਕ ਕਰਨ ਦਾ ਬੇਹੱਦ ਆਸਾਨ ਤਰੀਕਾ ਹੈ


1. ਸਭ ਤੋਂ ਪਹਿਲਾਂ UIDAI ਦੀ ਆਫੀਸ਼ੀਅਲ ਵੈੱਬਸਾਈਟ https://uidai.gov.in ਉੱਤੇ ਜਾਓ .
2. ਇੱਥੇ ਹੋਮ ਪੇਜ ਉੱਤੇ My Aadhaar ਦੇ ਆਪਸ਼ਨ ਉ ੱਤੇ ਕਲਿੱਕ ਕਰੋ
3. ਹੁਣ Aadhar Services ਉੱਤੇ ਲੋਕ ਅਨਲੌਕ ਬਾਇਓਮੀਟਰਿਕਸ ਉੱਤੇ ਕਲਿੱਕ ਕਰੋ
4. ਇਸ ਤੋਂ ਬਾਅਦ ਇਕ ਨਵਾਂ ਪੇਜ ਖੁੱਲ੍ਹੇਗਾ ਉਸ ਬਾਕਸ ਉੱਤੇ ਟਿੱਕਰ
5. ਇਸ ਤੋਂ ਬਾਅਦ ਆਧਾਰ ਕਾਰਡ ਦਾ ਨੰਬਰ ਅਤੇ Captcha ਕੈਪਚਾ ਕੋਡ ਨੂੰ ਭਰੋ.
6. ਹੁਣ ਤੁਹਾਡੇ ਰਜਿਸਟਰਡ ਫੋਨ ਨੰਬਰ ਉੱਤੇ OTP ਆਏਗਾ ਉਸ ਓਟੀਪੀ ਨੂੰ ਭਰ ਕੇ ਸਬਮਿਟ ਕਰੋ
7. ਇਸ ਤੋਂ ਬਾਅਦ ਇਨੇਬਲ ਲਾਕਿੰਗ ਫੀਚਰ ਉੱਤੇ ਕਲਿੱਕ ਕਰੋ ਤੁਹਾਡਾ ਆਧਾਰ ਬਾਇਓਮੀਟਰਿਕਸ ਡਾਟਾ ਲੋਕ ਹੋ ਜਾਵੇਗਾ


ਕਿਵੇਂ ਅਨਲੋਕ ਕਰੋ ਆਧਾਰ ਬਾਇਓਮੀਟਰਿਕ ਡੇਟਾ  
1.
ਸਭ ਤੋਂ ਪਹਿਲਾਂ UIDAI ਦੀ ਆਫੀਸ਼ੀਅਲ ਵੈੱਬਸਾਈਟ https://uidai.gov.in ਉੱਤੇ ਜਾਓ
2. ਇੱਥੇ ਹੋਮ ਪੇਜ ਉੱਤੇ My Aadhaar ਦੇ ਆਪਸ਼ਨ ਉੱਤੇ ਕਲਿੱਕ ਕਰੋ
3. ਹੁਣ Aadhar Services ਉੱਤੇ ਲੋਕ ਅਨਲੋਕ ਬਾਇਓਮੀਟਰਿਕਸ ਉੱਤੇ ਕਲਿੱਕ ਕਰੋ
4. ਹੁਣ ਇੱਕ ਨਵਾਂ ਪੇਜ ਖੁੱਲ੍ਹੇਗਾ ਇੱਥੇ ਬਾਕਸ ਉੱਤੇ ਟੇਕ ਕਰੋ
5. ਆਧਾਰ ਕਾਰਡ ਦਾ ਨੰਬਰ ਅਤੇ Captcha ਕੋਡ ਨੂੰ ਭਰੋ
6. ਹੁਣ ਤੁਹਾਡੇ ਰਜਿਸਟਰਡ ਫੋਨ ਨੰਬਰ ਉੱਤੇ OTP ਆਏਗਾ ਉਸ ਨੋਟ ਟਿੱਪੀ ਭਰ ਕੇ ਸਬਮਿਟ ਕਰੋ
7. ਨਵੇਂ ਪੇਜ ਉੱਤੇ ਤੁਹਾਨੂੰ Unlock Biometrics ਦਾ ਆਪਸ਼ਨ ਦਿਖਾਈ ਦੇਵੇਗਾ ਉਸ ਉੱਤੇ ਕਲਿੱਕ ਕਰੋ


WATCH LIVE TV


src="https://zeenews.india.com/hindi/zeephh/live-tv/embed" frameborder="0" allow="accelerometer; autoplay; encrypted-media; gyroscope; picture-in-picture" allowfullscreen>