1 April History: ਜਾਣੋ 1 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦਾ ਜਨਮ

Sat, 01 Apr 2023-1:03 pm,

1 April History: 1 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1621 – ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਸੀ। 1936 – ਬਿਹਾਰ ਤੋਂ ਉੜੀਸਾ ਨੂੰ ਵੱਖ ਕਰਕੇ ਨਵਾਂ ਰਾਜ ਬਣਾਇਆ ਗਿਆ। 1936 - ਹਿੰਦੀ ਸਿਨੇਮਾ 1950 ਅਤੇ 60 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਜਬੀਨ ਜਲੀਲ ਦਾ ਜਨਮ। 1986 - ਭਾਰਤੀ ਫਰੀਸਟਾਈਲ ਪਹਿਲਵਾਨ ਵਰਿੰਦਰ ਸਿੰਘ ਦਾ ਜਨਮ। 1997 - ਮਾਰਟੀਨਾ ਹਿੰਗਿਸ ਟੈਨਿਸ ਇਤਿਹਾਸ ਦੀ ਸਭ ਤੋਂ ਛੋਟੀ ਉਮਰ ਦੀ ਨੰਬਰ ਇਕ ਖਿਡਾਰਨ ਬਣੀ ਸੀ। 2004 - ਭਾਰਤ ਨੇ ਮੁਲਤਾਨ 'ਚ ਪਾਕਿਸਤਾਨ ਨੂੰ ਪਾਰੀ ਅਤੇ 52 ਦੌੜਾਂ ਨਾਲ ਹਰਾ ਕੇ ਪਾਕਿਸਤਾਨੀ ਧਰਤੀ 'ਤੇ ਪਹਿਲੀ ਜਿੱਤ ਦਰਜ ਕੀਤੀ। 2006 – ਰੀਓ ਡੀ ਜਨੇਰੀਓ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋਈ ਸੀ ।

More videos

By continuing to use the site, you agree to the use of cookies. You can find out more by Tapping this link