1 March History: ਜਾਣੋ 1 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਕ੍ਰਿਕਟਰ ਅਤੇ ਟੀਵੀ ਅਦਾਕਾਰ Salil Ankola ਦਾ ਜਨਮ

Mar 01, 2023, 09:50 AM IST

1 March History: 1 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1968 – ਭਾਰਤੀ ਕ੍ਰਿਕਟਰ ਅਤੇ ਟੀਵੀ ਅਦਾਕਾਰ ਸਲਿਲ ਅੰਕੋਲਾ ਦਾ ਜਨਮ। 2002 – ਯੂਰੋ ਖੇਤਰ ਦੇ 10 ਦੇਸ਼ਾਂ ਦੀ ਕਰੰਸੀ ਖਤਮ ਹੋ ਗਈ, 'ਯੂਰੋ' ਹੁਣ 30 ਕਰੋੜ ਲੋਕਾਂ ਦੀ ਵੈਧ ਕਰੰਸੀ ਬਣੀ ਸੀ। 2006 – ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਸਰਕਾਰੀ ਦੌਰੇ 'ਤੇ ਭਾਰਤ ਪਹੁੰਚੇ ਸੀ। 2010 – ਹਾਕੀ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-1 ਨਾਲ ਹਰਾਇਆ ਸੀ।

More videos

By continuing to use the site, you agree to the use of cookies. You can find out more by Tapping this link