Wrestlers Protest: Brij Bhushan ਖਿਲਾਫ ਦਰਜ FIR `ਚ ਹੋਇਆ ਵੱਡਾ ਖੁਲਾਸਾ, FIR `ਚ ਛੇੜਛਾੜ ਤੇ ਜਬਰ ਜਨਾਹ ਕਰਨ ਦੀਆਂ 10 ਸ਼ਿਕਾਇਤਾਂ ਦਰਜ
Jun 02, 2023, 12:39 PM IST
Wrestlers Protest: ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਰੈਸਲਿੰਗ ਫੈਡਰੇਸ਼ਨ (WFI) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਇੱਕ ਵੱਡਾ ਖੁਲਾਸਾ ਹੋਇਆ ਹੈ। FIR ਨਾਲ ਛੇੜਛਾੜ ਤੇ ਜਬਰ ਜਨਾਹ ਕਰਨ ਦੀਆਂ 10 ਸ਼ਿਕਾਇਤਾਂ ਦਰਜ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਛੇੜਛਾੜ ਤੇ ਬਲਾਤਕਾਰ ਦੀਆਂ 10 ਸ਼ਿਕਾਇਤਾਂ ਦਰਜ ਹਨ। ਦੱਸ ਦਈਏ ਕਿ ਗਲਤ ਤਰੀਕੇ ਦੇ ਨਾਲ ਗਲਤ ਤਰੀਕੇ ਨਾਲ ਛੂਹਣ ਦੇ ਇਲਜ਼ਾਮ ਲੱਗੇ ਨੇ ਜਿਸਦੀ FIR 21 ਅਪ੍ਰੈਲ ਨੂੰ ਦਰਜ਼ ਹੋਈ ਸੀ ਤੇ ਦਿੱਲੀ ਪੁਲਿਸ ਨੇ 28 ਅਪ੍ਰੈਲ ਨੂੰ FIR ਦਰਜ਼ ਕੀਤੀ ਸੀ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..