10 February History: ਜਾਣੋ 10 ਫਰਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਈਟਾਨਗਰ ਨੂੰ ਬਣਾਇਆ ਗਿਆ ਸੀ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ
Feb 10, 2023, 09:19 AM IST
10 february History: 10 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1904 – ਜਾਪਾਨ ਅਤੇ ਰੂਸ ਨੇ ਜੰਗ ਦਾ ਐਲਾਨ ਕੀਤਾ। 1979 – ਈਟਾਨਗਰ ਨੂੰ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਬਣਾਇਆ ਗਿਆ। 1992 – ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹਿਆ ਗਿਆ। 2009 – ਸੋਮਾਲੀਆ ਦੇ ਤੱਟ 'ਤੇ ਭਾਰਤ-ਰੂਸੀ ਜਲ ਸੈਨਾ ਦਾ ਸੰਯੁਕਤ ਅਭਿਆਸ ਸ਼ੁਰੂ ਹੋਇਆ। 2013 – ਇਲਾਹਾਬਾਦ ਵਿੱਚ ਕੁੰਭ ਮੇਲੇ ਦੌਰਾਨ ਮਚੀ ਭਗਦੜ ਵਿੱਚ 36 ਲੋਕਾਂ ਦੀ ਮੌਤ ਹੋ ਗਈ ਅਤੇ 310 ਹੋਰ ਜ਼ਖ਼ਮੀ ਹੋ ਗਏ।