11 April History: ਜਾਣੋ 11 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

Tue, 11 Apr 2023-7:14 pm,

11 April History: 11 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1869 – ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦਾ ਜਨਮ। 1930 – ਰਿਸ਼ੀਕੇਸ਼ ਵਿੱਚ ਸਟੀਲ ਦੀਆਂ ਤਾਰਾਂ ਨਾਲ ਬਣੀ ਲਕਸ਼ਮਣ ਜੁਲਾ ਨੂੰ ਲੋਕਾਂ ਲਈ ਖੋਲਿਆ ਗਿਆ। 1991 – ਭਾਰਤੀ ਮਾਡਲ ਪੂਨਮ ਪਾਂਡੇ ਦਾ ਜਨਮ। 1999 – ਫਿਲੀਪੀਨਜ਼ ਦੀ ਸਰਕਾਰ ਦੁਆਰਾ 'ਅਡੌਪਟ ਏ ਸਕੂਲ'ਦਾ ਅਨੋਖਾ ਐਲਾਨ। 2004 – ਇਸਲਾਮਾਬਾਦ ਵਿੱਚ ਭਾਰਤ ਦੇ ਮਸ਼ਹੂਰ ਗਾਇਕ ਕਲਾਕਾਰ ਸੋਨੂੰ ਨਿਗਮ ਦੇ ਸਥਾਨ ਨੇੜੇ ਇੱਕ ਕਾਰ ਵਿੱਚ ਬੰਬ ਧਮਾਕਾ।

More videos

By continuing to use the site, you agree to the use of cookies. You can find out more by Tapping this link