11 March History: ਜਾਣੋ 11 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਭਾਰਤ ਦੇ ਪ੍ਰਸਿੱਧ ਕ੍ਰਿਕਟ ਖਿਡਾਰੀ Vijay Hazare ਦਾ ਜਨਮ
Mar 12, 2023, 09:36 AM IST
11 March History: 11 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1915: ਭਾਰਤ ਦੇ ਪ੍ਰਸਿੱਧ ਕ੍ਰਿਕਟ ਖਿਡਾਰੀ ਵਿਜੇ ਹਜ਼ਾਰੇ ਦਾ ਜਨਮ। 2004: ਸਪੇਨ ਦੇ ਤਿੰਨ ਰੇਲਵੇ ਸਟੇਸ਼ਨਾਂ 'ਤੇ ਬੰਬ ਧਮਾਕਿਆਂ 'ਚ 190 ਦੀ ਮੌਤ ਤੇ 1200 ਜ਼ਖਮੀ ਹੋਏ ਸੀ। 2006: ਯੂਨਾਨ ਦੀ ਸੰਸਦ ਨੇ ਬਹੁਮਤ ਨਾਲ ਸਸਕਾਰ ਦੀ ਇਜਾਜ਼ਤ ਦੇਣ ਵਾਲਾ ਕਾਨੂੰਨ ਪਾਸ ਕੀਤਾ। 2011: ਭਾਰਤੀ ਰੱਖਿਆ ਵਿਗਿਆਨੀਆਂ ਨੇ ਧਨੁਸ਼ ਅਤੇ ਪ੍ਰਿਥਵੀ ਮਿਜ਼ਾਈਲਾਂ ਦਾ ਸਫਲ ਪ੍ਰੀਖਣ ਕੀਤਾ ਗਿਆ।