14 April History: ਜਾਣੋ 14 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤ ਦੇ ਸੰਵਿਧਾਨ ਨਿਰਮਾਤਾ B. R. Ambedkar ਦਾ ਜਨਮ

Fri, 14 Apr 2023-1:25 pm,

14 April History: 14 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1891 – ਭਾਰਤ ਦੇ ਸੰਵਿਧਾਨ ਨਿਰਮਾਤਾ ਬੀ.ਆਰ. ਅੰਬੇਡਕਰ ਦਾ ਜਨਮ। 2008 – ਭਾਰਤ ਵਿੱਚ ਕੋਲਕਾਤਾ ਅਤੇ ਬੰਗਲਾਦੇਸ਼ ਵਿੱਚ ਢਾਕਾ ਵਿਚਕਾਰ 1965 ਤੋਂ ਬਾਅਦ ਪਹਿਲੀ ਵਾਰ ਯਾਤਰੀ ਰੇਲ ਸੇਵਾ ਸ਼ੁਰੂ ਹੋਈ। 2010 – ਚੀਨ ਦੇ ਕਿਗਗਾਈ ਵਿੱਚ 6.9 ਤੀਬਰਤਾ ਦਾ ਭੂਚਾਲ ਆਇਆ ਜਿਸਦੇ ਕਰਕੇ ਲਗਭਗ 2700 ਲੋਕਾਂ ਦੀ ਮੌਤ ਹੋਈ ਸੀ। 2005 – ਭਾਰਤ ਅਤੇ ਅਮਰੀਕਾ ਨੇ ਇੱਕ ਦੂਜੇ ਦੀਆਂ ਏਅਰਲਾਈਨਾਂ ਲਈ ਆਪੋ-ਆਪਣੇ ਹਵਾਈ ਖੇਤਰ ਖੋਲ੍ਹਣ ਲਈ ਇਤਿਹਾਸਕ ਸਮਝੌਤਾ ਕੀਤਾ। 2010 – ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਇੱਕ ਚੱਕਰਵਾਤੀ ਤੂਫ਼ਾਨ ਵਿੱਚ 123 ਲੋਕਾਂ ਦੀ ਮੌਤ ਹੋਈ ਸੀ। 2022 – ਭਾਰਤੀ ਹਿੰਦੀ ਸਿਨੇਮਾ ਦੀ ਇੱਕ ਮਸ਼ਹੂਰ ਅਦਾਕਾਰਾ ਅਤੇ ਨਿਰਮਾਤਾ ਮੰਜੂ ਸਿੰਘ ਦਾ ਜਨਮ।

More videos

By continuing to use the site, you agree to the use of cookies. You can find out more by Tapping this link