14 December History: ਜਾਣੋ 14 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Dec 14, 2022, 00:13 AM IST
14 December History: 14 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1924 – ਭਾਰਤੀ ਅਭਿਨੇਤਾ ਰਾਜ ਕਪੂਰ ਦਾ ਜਨਮ । 1946 – ਡਾ: ਰਾਜੇਂਦਰ ਪ੍ਰਸਾਦ ਭਾਰਤ ਦੀ ਸੰਵਿਧਾਨ ਸਭਾ ਦੇ ਪ੍ਰਧਾਨ ਚੁਣੇ ਗਏ ਸੀ। 1997 – ਦੁਨੀਆ ਦੇ ਸਾਰੇ ਦੇਸ਼ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਸਹਿਮਤ ਹੋਏ ਸੀ। 2008 – ਭਾਰਤ ਨੇ ਅਰਜਨਟੀਨਾ ਖਿਲਾਫ ਅੰਡਰ-21 ਹਾਕੀ ਟੈਸਟ ਸੀਰੀਜ਼ ਦੇ ਆਖਰੀ ਮੈਚ ਵਿੱਚ 4-4 ਨਾਲ ਡਰਾਅ ਕੀਤਾ। 2018 – ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਤੁਲਸੀ ਰਾਮਸੇ ਜਿਹਨਾਂ ਨੇ ਹਿੰਦੀ ਸਿਨੇਮਾ ਵਿੱਚ ਡਰਾਉਣੀਆਂ ਫਿਲਮਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਸੀ ਦਾ ਦਿਹਾਂਤ।