14 March History: ਜਾਣੋ 14 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ Albert Einstein, Aamir Khan ਦਾ ਜਨਮ ਤੇ Stephen Hawking ਦਾ ਦਿਹਾਂਤ
Tue, 14 Mar 2023-10:17 am,
14 March History: 14 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1879 – ਮਸ਼ਹੂਰ ਵਿਗਿਆਨੀ Albert Einstein ਦਾ ਜਨਮ। 1965 – ਮਸ਼ਹੂਰ ਭਾਰਤੀ ਅਭਿਨੇਤਾ Aamir Khan ਦਾ ਜਨਮ। 2004 – ਚੀਨ ਵਿੱਚ ਨਿੱਜੀ ਜਾਇਦਾਦ ਨੂੰ ਕਾਨੂੰਨੀ ਮਾਨਤਾ ਦੇਣ ਲਈ ਸੰਵਿਧਾਨ ਵਿੱਚ ਸੋਧ। 2007 – ਭਾਰਤ-ਪਾਕਿਸਤਾਨ ਵਿੱਚ ਕਾਰਗਿਲ ਅਤੇ ਸਕਾਰਦੂ ਵਿਚਕਾਰ ਬੱਸ ਸੇਵਾ ਸ਼ੁਰੂ ਕਰਨ ਦਾ ਸਮਝੌਤਾ। 2018 – ਬ੍ਰਿਟਿਸ਼ ਭੌਤਿਕ ਵਿਗਿਆਨੀ ਅਤੇ ਬ੍ਰਹਿਮੰਡ ਵਿਗਿਆਨੀ Stephen Hawking ਦੀ 76 ਸਾਲ ਦੀ ਉਮਰ ਵਿੱਚ ਮੌਤ ਹੋਈ ਸੀ।