15 April History: ਜਾਣੋ 15 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਸਾਲ 1563 `ਚ ਗੁਰੂ ਅਰਜਨ ਦੇਵ ਜੀ ਦਾ ਹੋਇਆ ਸੀ ਜਨਮ

Sat, 15 Apr 2023-11:07 am,

15 April History: 15 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1563 – ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦਾ ਜਨਮ। 1689 – ਫਰਾਂਸ ਨੇ ਸਪੇਨ ਵਿਰੁੱਧ ਜੰਗ ਦਾ ਐਲਾਨ ਕੀਤਾ। 1994 – ਭਾਰਤ ਸਮੇਤ 109 ਦੇਸ਼ਾਂ ਵੱਲੋਂ 'GATT' ਸਮਝੌਤੇ ਨੂੰ ਪ੍ਰਵਾਨਗੀ। 2010 – ਭਾਰਤ ਵਿੱਚ ਬਣੇ ਪਹਿਲੇ ਕ੍ਰਾਇਓਜੇਨਿਕ ਰਾਕੇਟ, ਜੀਐਸਐਲਵੀ-ਡੀ3 ਦੀ ਲਾਂਚਿੰਗ ਅਸਫਲ ਰਹੀ।

More videos

By continuing to use the site, you agree to the use of cookies. You can find out more by Tapping this link