15 january History: ਜਾਣੋ 15 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Jan 16, 2023, 20:31 PM IST
15 january History: 15 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1961 – ਪੰਜਾਬੀ ਭਾਸ਼ਾ ਦੇ ਲੋਕ ਅਤੇ ਪੌਪ ਸੰਗੀਤ ਨਾਲ ਜੁੜੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਸਨ ਸਰਦੂਲ ਸਿਕੰਦਰ ਦਾ ਜਨਮ। 1965 – ਭਾਰਤੀ ਖੁਰਾਕ ਨਿਗਮ ਦੀ ਸਥਾਪਨਾ। 1982 – ਭਾਰਤੀ ਅਭਿਨੇਤਾ ਨੀਲ ਨਿਤਿਨ ਮੁਕੇਸ਼ ਦਾ ਜਨਮ। 1998 – ਢਾਕਾ ਵਿੱਚ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਦਾ ਤਿਕੋਣੀ ਸੰਮੇਲਨ ਸ਼ੁਰੂ ਹੋਇਆ ਸੀ। 2010 – ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਤਿੰਨ ਘੰਟਿਆਂ ਤੋਂ ਵੱਧ ਸਮੇਂ ਦੇ ਨਾਲ ਹੋਇਆ। 2012 – ਭਾਰਤ ਦੀ ਪਹਿਲੀ ਮਹਿਲਾ ਫੋਟੋ ਪੱਤਰਕਾਰ ਹੋਮਈ ਵਿਆਰਾਵਾਲਾ ਦਾ ਦਿਹਾਂਤ। 2020 – ਵਿਰਾਟ ਕੋਹਲੀ ਨੂੰ 'ਆਈਸੀਸੀ ਸਪਿਰਿਟ ਆਫ ਕ੍ਰਿਕਟ ਐਵਾਰਡ ਆਫ ਦਿ ਈਅਰ' ਲਈ ਚੁਣਿਆ ਗਿਆ ਸੀ। 2020 – ICC ਨੇ ਭਾਰਤੀ ਕ੍ਰਿਕਟ ਟੀਮ (ਸੀਮਤ ਓਵਰਾਂ ਦੇ ਫਾਰਮੈਟ) ਦੇ ਰੋਹਿਤ ਸ਼ਰਮਾ ਨੂੰ ਸਾਲ ਦੇ ਸਰਵੋਤਮ ਵਨਡੇ ਕ੍ਰਿਕਟਰ ਵਜੋਂ ਚੁਣਿਆ ਸੀ।