Amritpal latest news: ਅੰਮ੍ਰਿਤਪਾਲ ਨੂੰ ਲੈਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ. 158 ਵਿਦੇਸ਼ੀ ਬੈਂਕ ਖਾਤਿਆਂ `ਚੋਂ ਹੋ ਰਹੀ ਸੀ ਓਹਨੂੰ ਫੰਡਿੰਗ

Mar 23, 2023, 18:30 PM IST

Amritpal latest news: ਅੰਮ੍ਰਿਤਪਾਲ ਨੂੰ ਲੈਕੇ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਤੇ ਸੁਰੱਖਿਆ ਏਜੰਸੀਆਂ ਦੀ ਜਾਂਚ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ 158 ਵਿਦੇਸ਼ੀ ਬੈਂਕ ਖਾਤਿਆਂ 'ਚੋਂ ਅੰਮ੍ਰਿਤਪਾਲ ਨੂੰ ਫੰਡਿੰਗਹੋ ਰਹੀ ਸੀ। ਦੱਸ ਦਈਏ ਕਿ 28 ਖਾਤਿਆਂ ਤੋਂ 5 ਕਰੋੜ ਤੋਂ ਵੱਧ ਰਕਮ ਭੇਜੀ ਗਈ ਹੈ, ਵੀਡੀਓ ਚ ਲਵੋਂ ਪੂਰੀ ਜਾਣਕਾਰੀ..

More videos

By continuing to use the site, you agree to the use of cookies. You can find out more by Tapping this link