16 February History: ਜਾਣੋ 16 ਫਰਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਮਸ਼ਹੂਰ ਭਾਰਤੀ ਗਾਇਕ ਅਤੇ ਸੰਗੀਤਕਾਰ Bappi Lahiri ਦਾ ਦਿਹਾਂਤ
Thu, 16 Feb 2023-12:18 am,
16 february History: 16 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1969 – ਮਿਰਜ਼ਾ ਗਾਲਿਬ ਦੀ 100ਵੀਂ ਬਰਸੀ 'ਤੇ ਡਾਕ ਟਿਕਟ ਜਾਰੀ ਕੀਤੀ ਗਈ। 1978 – ਭਾਰਤੀ ਕ੍ਰਿਕਟਰ ਵਸੀਮ ਜਾਫਰ ਦਾ ਜਨਮ। 2003 – ਦੁਨੀਆ ਦੀ ਪਹਿਲੀ ਕਲੋਨ ਕੀਤੀ ਭੇਡ ਡੋਲੀ ਨੂੰ ਰਹਿਮ ਦੀ ਮੌਤ ਦਿੱਤੀ ਗਈ 2004 – ਇਸਲਾਮਾਬਾਦ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਸ਼ੁਰੂ ਹੋਈ। 2013 – ਪਾਕਿਸਤਾਨ ਦੇ ਹਜ਼ਾਰਾ ਕਸਬੇ ਦੇ ਇੱਕ ਬਾਜ਼ਾਰ ਵਿੱਚ ਹੋਏ ਬੰਬ ਧਮਾਕੇ ਵਿੱਚ 84 ਲੋਕ ਮਾਰੇ ਗਏ ਸਨ ਅਤੇ 190 ਜ਼ਖ਼ਮੀ ਹੋਏ ਸਨ। 2022 – ਮਸ਼ਹੂਰ ਭਾਰਤੀ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ।