17 December History: ਜਾਣੋ 17 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Dec 17, 2022, 00:02 AM IST
17 December History: 17 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1718: ਫਰਾਂਸ, ਬ੍ਰਿਟੇਨ ਅਤੇ ਆਸਟਰੀਆ ਨੇ ਸਪੇਨ ਵਿਰੁੱਧ ਜੰਗ ਦਾ ਐਲਾਨ ਕੀਤਾ। 1777: ਫਰਾਂਸ ਨੇ ਅਮਰੀਕੀ ਆਜ਼ਾਦੀ ਨੂੰ ਮਾਨਤਾ ਦਿੱਤੀ। 1903: ਰਾਈਟ ਭਰਾਵਾਂ ਨੇ ਪਹਿਲੀ ਵਾਰ 'ਦ ਫਲਾਇਰ' ਨਾਂ ਦਾ ਜਹਾਜ਼ ਉਡਾਇਆ। 1928: ਕ੍ਰਾਂਤੀਕਾਰੀ ਭਗਤ ਸਿੰਘ ਅਤੇ ਰਾਜਗੁਰੂ ਨੇ ਬ੍ਰਿਟਿਸ਼ ਪੁਲਿਸ ਅਧਿਕਾਰੀ ਜੌਹਨ ਪੀ ਸਾਂਡਰਸ ਨੂੰ ਗੋਲੀ ਮਾਰੀ ਸੀ। 1931: ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ- ਇਸ ਦਿਨ ਪ੍ਰੋਫੈਸਰ ਪ੍ਰਸ਼ਾਂਤ ਚੰਦਰ ਮਹਾਲਨੋਬਿਸ ਦਾ ਸੁਪਨਾ ਸਾਕਾਰ ਹੋਇਆ ਅਤੇ ਕੋਲਕਾਤਾ ਵਿੱਚ 'ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ' ਦੀ ਸਥਾਪਨਾ। 1971: ਭਾਰਤ-ਪਾਕਿ ਜੰਗ ਖਤਮ ਹੋਈ ਸੀ। 1972: ਭਾਰਤੀ ਫ਼ਿਲਮ ਅਦਾਕਾਰ ਜੌਨ ਅਬ੍ਰਾਹਮ ਦਾ ਜਨਮ। 2014: ਅਮਰੀਕਾ ਅਤੇ ਕਿਊਬਾ ਨੇ 55 ਸਾਲਾਂ ਬਾਅਦ ਮੁੜ ਕੂਟਨੀਤਕ ਸਬੰਧ ਬਹਾਲ ਕੀਤੇ।