17 january History: ਜਾਣੋ 17 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਪ੍ਰਸਿੱਧ ਕਵੀ ਅਤੇ ਗੀਤਕਾਰ ਜਾਵੇਦ ਅਖਤਰ ਦਾ ਜਨਮ
Jan 17, 2023, 13:01 PM IST
17 january History: 17 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1945 – ਪ੍ਰਸਿੱਧ ਕਵੀ ਅਤੇ ਗੀਤਕਾਰ ਜਾਵੇਦ ਅਖਤਰ ਦਾ ਜਨਮ। 1946 – ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਹੋਈ। 1980 – ਨਾਸਾ ਨੇ ਫਲੈਟਸੈਟਕਾਮ-3 ਲਾਂਚ ਕੀਤਾ। 1987 – ਟਾਟਾ ਫੁੱਟਬਾਲ ਅਕੈਡਮੀ ਖੋਲ੍ਹੀ ਗਈ। 1989 – ਕਰਨਲ ਜੇਕੇ ਬਜਾਜ ਉੱਤਰੀ ਧਰੁਵ ਉੱਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ। 2014 – ਮਸ਼ਹੂਰ ਫਿਲਮ ਅਦਾਕਾਰਾ ਸੁਚਿਤਰਾ ਸੇਨ ਦਾ ਦਿਹਾਂਤ। 2020 – ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਸੀ ਬਾਪੂ ਨਾਡਕਰਨੀ ਦਾ ਦਿਹਾਂਤ।