17 March History: ਜਾਣੋ 17 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਹੋਇਆ ਸੀ ਭਾਰਤੀ ਅਮਰੀਕੀ ਪੁਲਾੜ ਯਾਤਰੀ Kalpana Chawla ਦਾ ਜਨਮ

Fri, 17 Mar 2023-12:26 am,

17 March History: 17 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1962 – ਭਾਰਤੀ ਅਮਰੀਕੀ ਪੁਲਾੜ ਯਾਤਰੀ ਕਲਪਨਾ ਚਾਵਲਾ ਦਾ ਜਨਮ। 1990 – ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦਾ ਜਨਮ। 1994 – ਰੂਸ ਦਾ ਨਾਟੋ ਦੀ ਸ਼ਾਂਤੀ ਸਹਿਯੋਗ ਯੋਜਨਾ ਵਿੱਚ ਸ਼ਾਮਲ ਹੋਣ ਦਾ ਫੈਸਲਾ। 2002 – ਨੇਪਾਲ ਵਿੱਚ ਸੁਰੱਖਿਆ ਬਲਾਂ ਨਾਲ ਇੱਕ ਮੁਕਾਬਲੇ ਵਿੱਚ 68 ਮਾਓਵਾਦੀ ਮਾਰੇ ਗਏ ਸਨ। 2006 – ਅਮਰੀਕਾ ਨੇ ਭਾਰਤ ਨੂੰ ਭਰੋਸੇਮੰਦ ਭਾਈਵਾਲ ਐਲਾਨਿਆ।

More videos

By continuing to use the site, you agree to the use of cookies. You can find out more by Tapping this link