18 December History: ਜਾਣੋ 18 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Dec 18, 2022, 07:00 AM IST
18 December History: 18 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1960 – ਨਵੀਂ ਦਿੱਲੀ ਵਿੱਚ ਰਾਸ਼ਟਰੀ ਅਜਾਇਬ ਘਰ ਦਾ ਉਦਘਾਟਨ। 1989 – ਸਚਿਨ ਨੇ ਆਪਣਾ ਪਹਿਲਾ ਵਨਡੇ ਕ੍ਰਿਕਟ ਮੈਚ ਪਾਕਿਸਤਾਨ ਖਿਲਾਫ ਖੇਡਿਆ ਸੀ। 2005 – ਕੈਨੇਡਾ ਵਿੱਚ ਘਰੇਲੂ ਯੁੱਧ ਦੀ ਸ਼ੁਰੂਆਤ। 2007 – ਜਾਪਾਨ ਨੇ ਇੰਟਰਸੈਪਟਰ ਮਿਜ਼ਾਈਲ ਦਾ ਪ੍ਰੀਖਣ ਕੀਤਾ। 2014 - ਸਭ ਤੋਂ ਭਾਰੀ ਰਾਕੇਟ GSLV ਮਾਰਕ-III ਦਾ ਸਫਲ ਲਾਂਚ2017- ਭਾਰਤ ਨੇ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿੱਚ 30 ਵਿੱਚੋਂ 29 ਸੋਨ ਤਗ਼ਮੇ ਜਿੱਤੇ।