18 january History: ਜਾਣੋ 18 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਬਾਲੀਵੁੱਡ ਅਭਿਨੇਤਰੀ ਮਿਨੀਸ਼ਾ ਲਾਂਬਾ ਦਾ ਜਨਮ
Jan 18, 2023, 12:57 PM IST
18 january History: 18 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1930 – ਰਾਬਿੰਦਰਨਾਥ ਟੈਗੋਰ ਨੇ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ। 1972 – ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਦਾ ਜਨਮ। 1985 – ਬਾਲੀਵੁੱਡ ਅਭਿਨੇਤਰੀ ਮਿਨੀਸ਼ਾ ਲਾਂਬਾ ਦਾ ਜਨਮ। 2009 – ਸੌਰਭ ਗਾਂਗੁਲੀ ਨੂੰ 'ਬੰਗਾਲ ਕ੍ਰਿਕਟ ਐਸੋਸੀਏਸ਼ਨ' ਦੁਆਰਾ ਸੋਨੇ ਦੇ ਬੱਲੇ ਨਾਲ ਸਨਮਾਨਿਤ ਕੀਤਾ ਗਿਆ ਸੀ। 2013 – ਭਾਰਤੀ ਸਿਨੇਮਾ ਦੀ ਇੱਕ ਮਸ਼ਹੂਰ ਅਦਾਕਾਰਾ ਦੁਲਾਰੀ ਦਾ ਦਿਹਾਂਤ।