19 january History: ਜਾਣੋ 19 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਵਿਰਾਟ ਕੋਹਲੀ ਬਣੇ ਸੀ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਕਪਤਾਨ

Fri, 20 Jan 2023-6:47 pm,

19 january History: 19 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1942 – 'ਦੂਜੇ ਵਿਸ਼ਵ ਯੁੱਧ' ਦੌਰਾਨ ਜਾਪਾਨ ਨੇ ਬਰਮਾ (ਮੌਜੂਦਾ ਮਿਆਂਮਾਰ) 'ਤੇ ਕਬਜ਼ਾ ਕਰ ਲਿਆ। 1966 – ਇੰਦਰਾ ਗਾਂਧੀ ਭਾਰਤ ਦੀ ਤੀਜੀ ਪ੍ਰਧਾਨ ਮੰਤਰੀ ਚੁਣੀ ਗਈ। 1986 – ਪਹਿਲਾ ਕੰਪਿਊਟਰ ਵਾਇਰਸ 'ਸੀ.ਬ੍ਰੇਨ' ਸਰਗਰਮ ਹੋਇਆ। 2004 – ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਿੰਡ ਗਰੌਲਾ ਵਿੱਚ ਬੱਸ ਨਦੀ ਵਿੱਚ ਡਿੱਗਣ ਕਾਰਨ 21 ਲੋਕਾਂ ਦੀ ਮੌਤ ਹੋਈ ਸੀ। 2005 – ਸਾਨੀਆ ਮਿਰਜ਼ਾ ਲਾਅਨ ਟੈਨਿਸ ਦੇ 'ਆਸਟ੍ਰੇਲੀਆ ਓਪਨ' ਦੇ ਤੀਜੇ ਦੌਰ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। 2020 – ਭਾਰਤ ਨੇ ਪ੍ਰਮਾਣੂ ਹਮਲੇ ਦੇ ਸਮਰੱਥ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। 2020 – ਵਿਰਾਟ ਕੋਹਲੀ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲਾ ਕਪਤਾਨ ਬਣਿਆ।

More videos

By continuing to use the site, you agree to the use of cookies. You can find out more by Tapping this link