2.5 ਫੁੱਟ ਦੇ ਅਜ਼ੀਮ ਨੂੰ ਮਿਲੀ 3 ਫੁੱਟ ਦੀ ਲਾੜੀ, ਰੱਬ ਨੇ ਬਣਾ ਦਿੱਤੀ Jodi..
Nov 02, 2022, 21:24 PM IST
ਢਾਈ ਫੁੱਟ ਕੱਦ ਅਜ਼ੀਮ ਮਨਸੂਰੀ ਦੀ ਮੁਰਾਦ ਆਖ਼ਿਰ ਅੱਜ ਪੂਰੀ ਹੋਈ। ਪਿਛਲੇ ਸਾਲ ਮਨਸੂਰੀ ਨੇ ਕੋਤਵਾਲੀ ਪਹੁੰਚ ਕੇ ਪੁਲਸ ਨੂੰ ਵਿਆਹ ਕਰਵਾਉਣ ਦੀ ਬੇਨਤੀ ਕੀਤੀ ਸੀ। ਅੱਜ ਉਹਨਾਂ ਦਾ ਵਿਆਹ ਹਾਪੁੜ ਦੀ ਰਹਿਣ ਵਾਲੀ ਤਿੰਨ ਫੁੱਟ ਦੀ ਬੁਸ਼ਰਾ ਨਾਲ ਹੋਇਆ , ਜਿਸ ਤੋਂ ਬਾਅਦ ਉਹ ਆਪਣੀ ਲਾੜੀ ਦੇ ਨਾਲ ਆਪਣੇ ਘਰ ਵਾਪਸ ਆ ਜਾਣਗੇ..