20 january History: ਜਾਣੋ 20 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਪਹਿਲੀ ਵਾਰ ਬਾਸਕਟਬਾਲ ਖੇਡਿਆ ਗਿਆ ਸੀ
Fri, 20 Jan 2023-6:49 pm,
20 january History: 20 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1892 – ਬਾਸਕਟਬਾਲ ਪਹਿਲੀ ਵਾਰ ਖੇਡਿਆ ਗਿਆ। 2057 – ਭਾਰਤ ਦੀ ਪਹਿਲੀ 'ਪਰਮਾਣੂ ਭੱਠੀ ਅਪਸਰਾ' ਦਾ ਉਦਘਾਟਨ ਕੀਤਾ ਗਿਆ। 2072 – ਅਰੁਣਾਚਲ ਪ੍ਰਦੇਸ਼ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ ਅਤੇ ਮੇਘਾਲਿਆ ਰਾਜ ਬਣਿਆ। 2010 – 'ਮੋਬਾਈਲ ਪੋਰਟੇਬਿਲਟੀ' ਸੇਵਾਵਾਂ ਭਾਰਤ ਵਿੱਚ ਸ਼ੁਰੂ ਹੋਈਆਂ। 2018 – ਭਾਰਤ ਨੇ ਲਗਾਤਾਰ ਦੂਜੀ ਵਾਰ ਨੇਤਰਹੀਣ ਕ੍ਰਿਕਟ ਵਿਸ਼ਵ ਕੱਪ ਜਿੱਤਿਆ। 2022 – ਹਿੰਦੀ ਫ਼ਿਲਮ ਅਦਾਕਾਰ ਅਤੇ ਕਾਮੇਡੀਅਨ ਅਰੁਣ ਵਰਮਾ ਦਾ ਦਿਹਾਂਤ।