20 March History: ਜਾਣੋ 20 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਅਭਿਨੇਤਰੀ Kangana Ranaut ਦਾ ਜਨਮ
Mar 20, 2023, 08:38 AM IST
20 March History: 20 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1739 – ਨਾਦਿਰਸ਼ਾਹ ਨੇ ਦਿੱਲੀ ਸਲਤਨਤ ਉੱਤੇ ਕਬਜ਼ਾ ਕੀਤਾ ਸੀ। 2073 – ਭਾਰਤੀ ਪਹਿਲਾ ਗੋਲਫਰ ਅਰਜੁਨ ਅਟਵਾਲ ਦਾ ਜਨਮ। 2087 – ਭਾਰਤੀ ਅਭਿਨੇਤਰੀ ਕੰਗਨਾ ਰਣੌਤ ਦਾ ਜਨਮ। 2090 – ਅੱਧੀ ਰਾਤ ਨੂੰ ਨਾਮੀਬੀਆ ਦੀ ਆਜ਼ਾਦੀ ਦਾ ਐਲਾਨ। 2003 – ਇਰਾਕ ਉੱਤੇ ਅਮਰੀਕਾ ਦਾ ਹਮਲਾ ਸ਼ੁਰੂ ਹੋਇਆ ਸੀ। 2011 – ਭਾਰਤੀ ਫਿਲਮਾਂ ਦੇ ਅਦਾਕਾਰ ਬੌਬ ਕ੍ਰਿਸਟੋ ਦਾ ਦਿਹਾਂਤ।