21 April History: ਜਾਣੋ 21 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Apr 21, 2023, 00:13 AM IST
21 April History: 21 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1451 – ਲੋਦੀ ਖ਼ਾਨਦਾਨ ਦਾ ਮੋਢੀ ਬਹਿਲੋਲ ਖ਼ਾਨ ਲੋਧੀ ਦਿੱਲੀ ਦਾ ਸ਼ਾਸਕ ਬਣਿਆ। 1924 – ਭਾਰਤ ਦਾ ਪਹਿਲਾ ਨਿਸ਼ਾਨੇਬਾਜ਼ ਸੀ, ਜਿਸ ਨੂੰ 1961 ਵਿੱਚ ‘ਅਰਜੁਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ ਕਰਨੀ ਸਿੰਘ ਦਾ ਜਨਮ। 1960 – ਬ੍ਰਾਸੀਲੀਆ ਸ਼ਹਿਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬਣਾਇਆ ਗਿਆ। 2001 – ਭਾਰਤ ਨੇ ਬੰਗਲਾਦੇਸ਼ ਵਿੱਚ ਭਾਰਤੀ ਸੈਨਿਕਾਂ ਦੀ ਬੇਰਹਿਮੀ ਨਾਲ ਹੱਤਿਆ ਦਾ ਸਖ਼ਤ ਵਿਰੋਧ ਦਰਜ ਕਰਵਾਇਆ। 2004 – ਬਸਰਾ ਵਿੱਚ ਮਿਜ਼ਾਈਲ ਹਮਲੇ ਵਿੱਚ 68 ਲੋਕਾਂ ਦੀ ਮੌਤ ਹੋਈ ਸੀ। 2004 – ਭਾਰਤ ਅਤੇ ਚੀਨ ਨੇ ਆਪਸੀ ਸਹਿਯੋਗ ਵਧਾਉਣ ਲਈ ਚਾਰ ਸਮਝੌਤਿਆਂ 'ਤੇ ਦਸਤਖਤ ਕਰਨ ਲਈ ਸਹਿਮਤੀ ਪ੍ਰਗਟਾਈ।