21 December History: ਜਾਣੋ 21 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Dec 21, 2022, 15:52 PM IST
21 December History: 21 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1845 – ਫਿਰੋਜ਼ਪੁਰ ਸ਼ਹਿਰ ਦੀ ਭਿਆਨਕ ਅਤੇ ਖੂਨੀ ਲੜਾਈ। 1923 – ਬਰਤਾਨੀਆ ਦੇ ਸੁਰੱਖਿਅਤ ਰਾਜ ਦੇ ਦਰਜੇ ਤੋਂ ਆਜ਼ਾਦ ਹੋ ਕੇ ਨੇਪਾਲ ਪੂਰੀ ਤਰ੍ਹਾਂ ਆਜ਼ਾਦ ਦੇਸ਼ ਬਣਿਆ ਸੀ। 1937 - ਡਿਜ਼ਨੀ ਦੀ ਸਨੋ ਵ੍ਹਾਈਟ - ਰੰਗੀਨ ਤਸਵੀਰਾਂ ਅਤੇ ਆਵਾਜ਼ ਵਾਲੀ ਪਹਿਲੀ ਕਾਰਟੂਨ ਫਿਲਮ - ਰਿਲੀਜ਼ ਹੋਈ। 1975 – ਮੈਡਾਗਾਸਕਰ ਵਿੱਚ ਸੰਵਿਧਾਨ ਲਾਗੂ ਹੋਇਆ ਸੀ। 1998 – ਭਾਰਤ ਦੇ ਉੱਚੀ ਛਾਲ ਦੇ ਖਿਡਾਰੀ ਤੇਜਸਵਿਨ ਸ਼ੰਕਰ ਦਾ ਜਨਮ। 2012 - "ਗੰਗਨਮ ਸਟਾਈਲ" ਯੂਟਿਊਬ 'ਤੇ ਇੱਕ ਅਰਬ ਵਿਯੂਜ਼ ਤੱਕ ਪਹੁੰਚਣ ਵਾਲਾ ਪਹਿਲਾ ਵੀਡੀਓ ਬਣਿਆ ਸੀ।