21 january History: ਜਾਣੋ 21 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ
Jan 21, 2023, 09:52 AM IST
21 january History: 21 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1958 – ਕਾਪੀਰਾਈਟ ਐਕਟ ਲਾਗੂ ਕੀਤਾ ਗਿਆ। 1986 – ਭਾਰਤੀ ਫ਼ਿਲਮ ਅਦਾਕਾਰ, ਥੀਏਟਰ ਅਤੇ ਟੀਵੀ ਕਲਾਕਾਰ ਸੀ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ। 2007 – ਭਾਰਤ ਨੇ ਵੈਸਟਇੰਡੀਜ਼ ਤੋਂ ਵਨਡੇ ਕ੍ਰਿਕਟ ਸੀਰੀਜ਼ ਜਿੱਤੀ। 2008 – ਭਾਰਤ ਨੇ ਇਜ਼ਰਾਈਲ ਦਾ ਇੱਕ ਜਾਸੂਸੀ ਉਪਗ੍ਰਹਿ ਲਾਂਚ ਕੀਤਾ ਅਤੇ ਇਸਨੂੰ ਪੋਲਰ ਔਰਬਿਟ ਵਿੱਚ ਸਫਲਤਾਪੂਰਵਕ ਸਥਾਪਿਤ ਕੀਤਾ। 2009 – ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਸੂਰਿਆਕਿਰਨ ਕਰਨਾਟਕ ਦੇ ਬਿਦਰ ਵਿੱਚ ਕਰੈਸ਼ ਹੋਇਆ ਸੀ। 2016 – ਭਾਰਤ ਦੀ ਮਸ਼ਹੂਰ ਕਲਾਸੀਕਲ ਡਾਂਸਰ ਮ੍ਰਿਣਾਲਿਨੀ ਸਾਰਾਭਾਈ ਦਾ ਦਿਹਾਂਤ।