21 March History: ਜਾਣੋ 21 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਅਭਿਨੇਤਰੀ Rani Mukherjee ਦਾ ਜਨਮ
Mar 21, 2023, 00:55 AM IST
21 March History: 21 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1978 – ਭਾਰਤੀ ਅਭਿਨੇਤਰੀ ਰਾਣੀ ਮੁਖਰਜੀ ਦਾ ਜਨਮ। 2000 – ਤਾਈਵਾਨ ਦੀ ਸੰਸਦ ਨੇ ਚੀਨ ਨਾਲ ਸਿੱਧੇ ਵਪਾਰ ਅਤੇ ਆਵਾਜਾਈ 'ਤੇ 50 ਸਾਲਾਂ ਦੀ ਪਾਬੰਦੀ ਖਤਮ ਕੀਤੀ। 2006 – ਰੂਸ ਅਤੇ ਚੀਨ ਨੇ ਰੱਖਿਆ ਅਤੇ ਊਰਜਾ ਦੇ ਖੇਤਰ ਵਿੱਚ ਤਿੰਨ ਵੱਡੇ ਸਮਝੌਤੇ ਕੀਤੇ। 2008 – ਵਿਗਿਆਨੀਆਂ ਨੂੰ ਸ਼ਨੀ ਦੇ ਚੰਦਰਮਾ ਟਾਈਟਨ 'ਤੇ ਸਮੁੰਦਰ ਹੋਣ ਦੇ ਨਵੇਂ ਸਬੂਤ ਮਿਲੇ।