22 April History: ਜਾਣੋ 22 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਦੁਨੀਆ ਵਿੱਚ ਪਹਿਲੀ ਵਾਰ ਮਨਾਇਆ ਗਿਆ ਸੀ Earth day...
Apr 22, 2023, 20:14 PM IST
22 April History: 22 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1914 – ਹਿੰਦੀ ਫਿਲਮ ਨਿਰਮਾਤਾ-ਨਿਰਦੇਸ਼ਕ ਬੀ. ਆਰ. ਚੋਪੜਾ ਦਾ ਜਨਮ। 1974 – ਪ੍ਰਸਿੱਧ ਨਾਵਲਕਾਰ ਚੇਤਨ ਭਗਤ ਦਾ ਜਨਮ। 1970 – ਦੁਨੀਆ ਵਿੱਚ ਪਹਿਲੀ ਵਾਰ ਧਰਤੀ ਦਿਵਸ ਮਨਾਇਆ ਗਿਆ। 1983 – ਪੁਲਾੜ ਯਾਨ ਸੋਯੂਜ਼ ਟੀ-8 ਧਰਤੀ 'ਤੇ ਵਾਪਸ ਆਇਆ। 2004 – ਉੱਤਰੀ ਕੋਰੀਆ ਵਿੱਚ ਭਿਆਨਕ ਟਰੇਨ ਦੀ ਟੱਕਰ, 3000 ਮੌਤਾਂ। 2021 – ਹਿੰਦੀ ਫਿਲਮਾਂ ਦਾ ਮਸ਼ਹੂਰ ਸੰਗੀਤਕਾਰ ਸ਼ਰਵਣ ਕੁਮਾਰ ਰਾਠੌਰ ਦਾ ਦਿਹਾਂਤ।