22 December History: ਜਾਣੋ 22 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Thu, 22 Dec 2022-12:43 am,
22 December History: 22 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1666 – ਪ੍ਰਕਾਸ਼ ਉਤਸਵ, ਪਾਤਸ਼ਾਹੀ ਦਸਵੀਂ, ਗੁਰੂ ਗੋਬਿੰਦ ਸਿੰਘ ਜੀ। 2204 – ਚਮਕੌਰ ਦੀ ਮਸ਼ਹੂਰ ਜੰਗ ਹੋਈ ਸੀ ।1851 – ਭਾਰਤ ਵਿੱਚ ਪਹਿਲੀ ਮਾਲ ਗੱਡੀ ਰੁੜਕੀ ਤੋਂ ਪੀਰਾਂ ਤੱਕ ਚਲਾਈ ਗਈ ਸੀ । 1882 – ਕ੍ਰਿਸਮਸ ਟ੍ਰੀ ਨੂੰ ਪਹਿਲੀ ਵਾਰ ਥਾਮਸ ਐਡੀਸਨ ਦੁਆਰਾ ਬਣਾਏ ਬਲਬਾਂ ਨਾਲ ਸਜਾਇਆ ਗਿਆ। 1899 – ਸਰਦਾਰ ਉਦਮ ਸਿੰਘ ਦਾ ਜਨਮ ਦਿਨ। 1947 – ਇਟਲੀ ਦੀ ਸੰਸਦ ਨੇ ਨਵਾਂ ਸੰਵਿਧਾਨ ਅਪਣਾਇਆ। 1966 – ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU), ਨਵੀਂ ਦਿੱਲੀ ਦੀ ਸਥਾਪਨਾ ਭਾਰਤੀ ਸੰਸਦ ਦੁਆਰਾ 'JNU ਐਕਟ' ਦੇ ਤਹਿਤ ਕੀਤੀ ਗਈ। 1978 – ਥਾਈਲੈਂਡ ਨੇ ਸੰਵਿਧਾਨ ਅਪਣਾਇਆ। 2006 – ਭਾਰਤ ਅਤੇ ਪਾਕਿਸਤਾਨ ਨੇ ਸਥਾਨਕ ਸੰਸਥਾ ਦੇ ਖੇਤਰ ਵਿੱਚ ਆਪਸੀ ਸਹਿਯੋਗ ਲਈ ਇੱਕ ਸੰਯੁਕਤ ਕਾਰਜ ਸਮੂਹ ਦਾ ਗਠਨ ਕੀਤਾ। 2010 – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਮਲਿੰਗੀ ਸਬੰਧਾਂ ਨਾਲ ਸਬੰਧਤ ਕਾਨੂੰਨ 'ਤੇ ਦਸਤਖਤ ਕਰਕੇ ਫ਼ੌਜ ਵਿਚ ਸਮਲਿੰਗੀਆਂ ਲਈ ਰਾਹ ਸਾਫ਼ ਕੀਤਾ।