22 February History: ਜਾਣੋ 22 ਫਰਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਸਿਨੇਮਾ ਦੇ ਅਭਿਨੇਤਾ ਕਮਲ ਕਪੂਰ ਦਾ ਜਨਮ
Feb 22, 2023, 11:17 AM IST
22 february History: 22 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1907 – ਪਹਿਲੀ ਟੈਕਸੀ ਮੀਟਰਡ ਕੈਬ ਲੰਡਨ ਵਿੱਚ ਚੱਲੀ। 1920 – ਭਾਰਤੀ ਸਿਨੇਮਾ ਦਾ ਅਭਿਨੇਤਾ ਕਮਲ ਕਪੂਰ ਦਾ ਜਨਮ। 1944 – ਮਹਾਤਮਾ ਗਾਂਧੀ ਦੀ ਪਤਨੀ ਜੋ ਭਾਰਤ ਵਿੱਚ 'ਬਾ' ਵਜੋਂ ਜਾਣੀ ਜਾਂਦੀ ਸੀ ਕਸਤੂਰਬਾ ਗਾਂਧੀ ਦਾ ਦਿਹਾਂਤ। 1974 – ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਮਾਨਤਾ ਦਿੱਤੀ। 2006 – ਜਾਪਾਨ ਨੇ ਭਾਰਤ ਤੋਂ ਮੀਟ ਅਤੇ ਅੰਡੇ ਸਮੇਤ ਸਾਰੇ ਪੋਲਟਰੀ ਉਤਪਾਦਾਂ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ।