22 March History: ਜਾਣੋ 22 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Mar 22, 2023, 10:34 AM IST
22 March History: 22 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1890 – ਰਾਮਚੰਦਰ ਚੈਟਰਜੀ ਪੈਰਾਸ਼ੂਟ ਰਾਹੀਂ ਉਤਰਨ ਵਾਲੇ ਪਹਿਲੇ ਭਾਰਤੀ ਵਿਅਕਤੀ ਬਣੇ। 1947 – ਲਾਰਡ ਮਾਊਂਟਬੈਟਨ ਆਖਰੀ ਵਾਇਸਰਾਏ ਵਜੋਂ ਭਾਰਤ ਆਇਆ। 1993 – ਵਿਸ਼ਵ ਜਲ ਦਿਵਸ ਪਹਿਲੀ ਵਾਰ ਮਨਾਇਆ ਗਿਆ। 2020 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਮਾਰੀ ਦੇ ਫੈਲਣ ਦੇ ਮੱਦੇਨਜ਼ਰ 'ਜਨਤਾ ਕਰਫਿਊ' ਲਗਾਉਣ ਦਾ ਐਲਾਨ ਕੀਤਾ ਸੀ। 2021 – ਭਾਰਤੀ ਹਿੰਦੀ ਸਿਨੇਮਾ ਦਾ ਅਨੁਭਵੀ ਪਟਕਥਾ ਲੇਖਕ ਸਾਗਰ ਸਰਹਦੀ ਦਾ ਦਿਹਾਂਤ।