23 March History: ਜਾਣੋ 23 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਫਿਲਮ ਅਭਿਨੇਤਰੀ Kangana Ranaut ਦਾ ਜਨਮ
Mar 23, 2023, 00:23 AM IST
23 March History: 23 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1976 – ਸਾਬਕਾ ਟੈਲੀਵਿਜ਼ਨ ਅਦਾਕਾਰਾ, 'ਭਾਰਤੀ ਜਨਤਾ ਪਾਰਟੀ' ਦੀ ਵੱਕਾਰੀ ਮਹਿਲਾ ਨੇਤਾ ਸਮ੍ਰਿਤੀ ਇਰਾਨੀ ਦਾ ਜਨਮ। 1987 – ਭਾਰਤੀ ਫਿਲਮ ਅਭਿਨੇਤਰੀ ਕੰਗਨਾ ਰਣੌਤ ਦਾ ਜਨਮ। 1995 – ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਪ੍ਰੋਫੈਸ਼ਨਲ ਸ਼ਤਰੰਜ ਐਸੋਸੀਏਸ਼ਨ ਦੇ ਉਮੀਦਵਾਰਾਂ ਦੀ ਫਾਈਨਲ ਸੀਰੀਜ਼ ਜਿੱਤੀ ਸੀ। 1996 – ਤਾਈਵਾਨ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਲਈ ਸਿੱਧੀਆਂ ਚੋਣਾਂ ਹੋਈਆਂ ਸੀ। 2008 – ਭਾਰਤ ਨੇ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਮਿਜ਼ਾਈਲ 'ਅਗਨੀ-1' ਦਾ ਸਫਲ ਪ੍ਰੀਖਣ ਕੀਤਾ ਸੀ। 2023 – ਭਾਰਤ ਦੇ 35ਵੇਂ ਚੀਫ਼ ਜਸਟਿਸ ਰਮੇਸ਼ ਚੰਦਰ ਲਾਹੋਟੀ ਦਾ ਦਿਹਾਂਤ।