24 February History: ਜਾਣੋ 24 ਫਰਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ Sridevi ਦਾ ਦਿਹਾਂਤ
Fri, 24 Feb 2023-12:26 am,
24 february History: 24 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1821 – ਮੈਕਸੀਕੋ ਨੇ ਸਪੇਨ ਤੋਂ ਆਜ਼ਾਦੀ ਹਾਸਲ ਕੀਤੀ। 1822 – ਅਹਿਮਦਾਬਾਦ ਵਿੱਚ ਦੁਨੀਆ ਦੇ ਪਹਿਲੇ ਸਵਾਮੀ ਨਰਾਇਣ ਮੰਦਰ ਦਾ ਉਦਘਾਟਨ ਕੀਤਾ ਗਿਆ। 1984 – ਭਾਰਤ ਦੀ ਟੇਬਲ ਟੈਨਿਸ ਖਿਡਾਰਨ ਮੌਮਾ ਦਾਸ ਦਾ ਜਨਮ। 2008 – ਮੁੰਬਈ ਦੀ ਸ਼ਗੁਨ ਸਾਰਾਭਾਈ ਨੇ ਜੋਹਾਨਸਵਰਗ ਵਿੱਚ ਮਿਸ ਇੰਡੀਆ ਵਰਲਡ ਵਾਈਡ ਦਾ ਖਿਤਾਬ ਜਿੱਤਿਆ। 2018 – ਭਾਰਤੀ ਸਿਨੇਮਾ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਸ੍ਰੀਦੇਵੀ ਦਾ ਦਿਹਾਂਤ।