24 March History: ਜਾਣੋ 24 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਹਿੰਦੀ ਫ਼ਿਲਮ ਅਦਾਕਾਰ Emraan Hashmi ਦਾ ਜਨਮ
Mar 24, 2023, 10:41 AM IST
24 March History: 24 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1855 – ਬ੍ਰਿਟਿਸ਼ ਕੈਬਨਿਟ ਮਿਸ਼ਨ ਭਾਰਤ ਪਹੁੰਚਿਆ ਸੀ। 1979 – ਹਿੰਦੀ ਫ਼ਿਲਮ ਅਦਾਕਾਰ ਇਮਰਾਨ ਹਾਸ਼ਮੀ ਦਾ ਜਨਮ। 1984 – ਭਾਰਤੀ ਹਾਕੀ ਖਿਡਾਰੀ ਐਡਰੀਅਨ ਡਿਸੂਜ਼ਾ ਦਾ ਜਨਮ। 1998 – ਭਾਰਤ ਵਿੱਚ ਦੰਤਾਨ ਦੇ ਮੱਧ ਵਿੱਚ ਤੇਜ਼ ਤੂਫ਼ਾਨ ਕਾਰਨ 250 ਲੋਕ ਮਾਰੇ ਗਏ ਅਤੇ 3000 ਜ਼ਖ਼ਮੀ ਹੋਏ। 2007 – ਆਸਟ੍ਰੇਲੀਆ ਦੇ ਮੈਥਿਊ ਹੇਡਨ ਨੇ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ। 2008 – ਭੂਟਾਨ ਇੱਕ ਲੋਕਤੰਤਰੀ ਦੇਸ਼ ਬਣ ਗਿਆ।