25 April History: ਜਾਣੋ 25 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਦਿੱਲੀ ਵਿੱਚ ਪਹਿਲੀ ਵਾਰ ਟੈਲੀਵਿਜ਼ਨ `ਤੇ ਰੰਗੀਨ ਪ੍ਰਸਾਰਣ ਸ਼ੁਰੂ ਹੋਇਆ
Apr 25, 2023, 11:34 AM IST
25 April History: 25 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1809 - ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਵਿਚਕਾਰ ਅੰਮ੍ਰਿਤਸਰ ਸਮਝੌਤਾ। 1954 - ਬੈੱਲ ਲੈਬਜ਼ ਨੇ ਨਿਊਯਾਰਕ ਵਿੱਚ ਪਹਿਲੀ ਸੋਲਰ ਬੈਟਰੀ ਨਿਰਮਾਣ ਦੀ ਘੋਸ਼ਣਾ ਕੀਤੀ। 1969 - ਭਾਰਤ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਆਈ.ਐਮ. ਵਿਜਯਨ ਦਾ ਜਨਮ। 1982 - ਦਿੱਲੀ ਵਿੱਚ ਪਹਿਲੀ ਵਾਰ ਟੈਲੀਵਿਜ਼ਨ 'ਤੇ ਰੰਗੀਨ ਪ੍ਰਸਾਰਣ ਸ਼ੁਰੂ ਹੋਇਆ। 2010 - ਭਾਰਤੀ ਜਲ ਸੈਨਾ ਨੇ ਪੁਰਾਣੇ ਚੇਤਕ ਹੈਲੀਕਾਪਟਰਾਂ ਨੂੰ ਬਦਲਣ ਲਈ ਨਵੇਂ ਲਾਈਟ ਯੂਟੀਲਿਟੀ ਹੈਲੀਕਾਪਟਰਾਂ ਦੀ ਖਰੀਦ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। 2020 - ਦੇਸ਼ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 779 ਹੋ ਗਈ, ਲਾਗ ਦੇ ਮਾਮਲੇ ਵਧ ਕੇ 24,942 ਹੋਏ।