25 December History: ਜਾਣੋ 25 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਬੀਬੀ ਸ਼ਰਨ ਕੌਰ ਨੇ ਚਮਕੌਰ ਦੇ ਸ਼ਹੀਦਾਂ ਦਾ ਕੀਤਾ ਸੀ ਅੰਤਿਮ ਸੰਸਕਾਰ
Dec 25, 2022, 12:52 PM IST
25 December History: 25 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1704 – ਬੀਬੀ ਸ਼ਰਨ ਕੌਰ ਨੇ ਚਮਕੌਰ ਦੇ ਸ਼ਹੀਦਾਂ ਦਾ ਅੰਤਿਮ ਸੰਸਕਾਰ ਕੀਤਾ। 1771 – ਮੁਗਲ ਸ਼ਾਸਕ ਸ਼ਾਹ ਆਲਮ ਦੂਜਾ ਮਰਾਠਿਆਂ ਦੀ ਸੁਰੱਖਿਆ ਹੇਠ ਦਿੱਲੀ ਦੇ ਤਖਤ 'ਤੇ ਬੈਠਿਆ ਸੀ। 1947 – ਪਾਕਿਸਤਾਨੀ ਫੌਜ ਨੇ ਝਾਂਗੜ 'ਤੇ ਕਬਜ਼ਾ ਕਰ ਲਿਆ ਸੀ। 1977 – ਹਾਲੀਵੁੱਡ ਦੇ ਮਸ਼ਹੂਰ ਫਿਲਮ ਅਭਿਨੇਤਾ ਚਾਰਲੀ ਚੈਪਲਿਨ ਦਾ ਦਿਹਾਂਤ। 2002 – ਚੀਨ ਅਤੇ ਬੰਗਲਾਦੇਸ਼ ਵਿਚਕਾਰ ਰੱਖਿਆ ਸਮਝੌਤਾ। 25 ਦਸੰਬਰ – ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ।