26 April History: ਜਾਣੋ 26 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ Sikkim ਸੀ ਬਣਿਆ ਭਾਰਤ ਦਾ 22ਵਾਂ ਰਾਜ
Apr 26, 2023, 11:25 AM IST
26 April History: 26 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1903 – ਗਾਂਧੀ ਜੀ ਨੇ ਦੱਖਣੀ ਅਫ਼ਰੀਕਾ ਵਿੱਚ ਵਕਾਲਤ ਸ਼ੁਰੂ ਕੀਤੀ ਅਤੇ ਉੱਥੇ ਬ੍ਰਿਟਿਸ਼ Indian Opinion ਦੀ ਸਥਾਪਨਾ ਕੀਤੀ। 1920 – ਮਹਾਨ ਗਣਿਤ-ਸ਼ਾਸਤਰੀ ਸ਼੍ਰੀਨਿਵਾਸ ਰਾਮਾਨੁਜਮ ਦਾ ਦਿਹਾਂਤ। 1962 – ਪੁਲਾੜ ਯਾਨ ਰੇਂਜਰ-4 ਨੇ ਚੰਦਰਮਾ ਦੀ ਸਤ੍ਹਾ 'ਤੇ ਕਦਮ ਰੱਖਿਆ। 1975 – ਸਿੱਕਮ ਭਾਰਤ ਦਾ 22ਵਾਂ ਰਾਜ ਬਣਿਆ। 2020 – ਦੇਸ਼ ਵਿੱਚ ਕੋਵਿਡ ਮਹਾਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 26 ਹਜ਼ਾਰ ਨੂੰ ਪਾਰ ਹੋਈ ।